Mack Granite, TerraPro and Titan Models can now be ordered with Meritor EX+ Air Disc Brakes, which will allow for superior stopping performance as compared with stock equipment. Mack’s usage of a flat rotor concept prevents heat distortion than the conventional S-cam designs. Mack says that these brakes are built to standard and will help boost uptime and lower overall brake costs.
ਮੈਕ ਗਰੈਂਟੀ, ਟੈਰਾਪਰੋਅ ਅਤੇ ਟਾਈਟਨ ਮਾਡਲਾਂ ਨੂੰ ਹੁਣ ਮੈਰੀਟਰ ਐਕਸ + ਏਅਰ ਡਿਸਕ ਬ੍ਰੇਕਾਂ ਨਾਲ ਵੀ ਖ੍ਰੀਦਿਆ ਜਾ ਸਕਦਾ ਹੈ। ਇਸ ਦੇ ਹੋਣ ਨਾਲ ਬ੍ਰੇਕ ਲਾ ਕੇ ਰੋਕਣ ਸਮੇਂ ਸਟਾਕ ਇਕਿਉਪਮੈਂਟ ਨਾਲੋਂ ਬਹੁਤ ਹੀ ਵਧੀਆ ਢੰਗ ਨਾਲ ਰੋਕਿਆ ਜਾ ਸਕਦਾ ਹੈ। ਮੈਕ ਦੀ ਫਲੈਟ ਰੋਟਰ ਵਿਧੀ ਨਾਲ ਪਹਿਲਾਂ ਚਾਲੂ ਐਸ ਕੈਮ ਡਿਜ਼ਾਇਨ ਵਾਂਗ ਹੀਟ ਡਿਸਟੋਰਸ਼ਨ ਨਹੀਂ ਹੁੰਦੀ। ਮੈਕ ਅਨੁਸਾਰ ਬਹੁਤ ਵਧੀਆ ਢੰਗ ਨਾਲ ਬਣਾਇਆ ਗਿਆ ਇਹ ਸਿਸਟਮ ਜ਼ਿਆਦਾ ਹੰਢਣਸਾਰ ਹੋਵੇਗਾ ਅਤੇ ਕੁੱਲ ਮਿਲਾ ਕੇ ਬ੍ਰੇਕਾਂ ਦੇ ਖਰਚੇ ਵੀ ਘਟਾਏਗਾ।