ਕਿਉਂ ਕੁੱਝ ਕੰਪਨੀਆਂ ਬਹੁਤ ਖੁਸ਼ਹਾਲ ਹਨ, ਜਦੋਂ ਕਿ ਬਾਕੀ ਮਸਾਂ ਹੀ ਗੁਜ਼ਾਰਾ ਕਰਦੀਆਂ ਹਨ?

ਮੂਲ ਲੇਖ਼ਕ: ਜੀ. ਰੇਅ ਗੌਂਫ, ਸੀ.ਡੀ.

ਬਹੁਤ ਸਾਰੇ ਸਾਲਾਂ ਤੋਂ ਓਨਟਾਰੀਓ ਦੀ ਫਲੀਟ ਸੇਫਟੀ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਕਰਕੇ, ਮੈਂ ਹਰ ਸਾਲ ਬਿਲਕੁੱਲ ਇਹੋ ਹੀ ਸਵਾਲ ਆਪਣੇ ਆਪ ਨੂੰ ਕਰਦਾ ਆ ਰਿਹਾ ਹਾਂ

ਮੈਂ ਆਪਣੇ ਤਜਰਬੇ ਦੇ ਅਧਾਰ ਨੂੰ ਸ੍ਰੋਤ ਬਣਾ ਕੇ ਇਸ ਗੱਲ ਨੂੰ ਵੀ ਧਿਆਨ ‘ਚ ਰੱਖਦਿਆਂ ਹੋਇਆਂ ਵੇਖਿਆ ਹੈ, ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜੋ ਖੁਸ਼ਹਾਲ ਅਤੇ ਸਫਲ ਕੰਪਨੀਆਂ ਸੰਪਤੀ ‘ਤੇ ਅਧਾਰਤ ਹਨ ਜਾਂ ਬਿਨਾਂ ਕਿਸੇ ਸੰਪਤੀ ‘ਤੇ, ਸਫਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਹਰੇਕ ਕੰਪਨੀ ਸੁਰੱਖਿਆ ਨੂੰ ਕਿੰਨੀ ਮਹੱਤਤਾ ਦਿੰਦੀਆਂ ਹਨ? ਟਰੱਕਿੰਗ ਕੰਪਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿ ਉਹ ਸੇਵਾਵਾਂ ਪ੍ਰਦਾਨ ਕਰਨ ਵਾਲੇ ਉਦਯੋਗ ਦਾ ਮਹੱਤਵਪੂਰਨ ਹਿੱਸਾ ਹਨ, ਜੋ ਕਿ ਉਤਪਾਦਾਂ ਨੂੰ ਸਿਰਫ ਇੱਕ ਪੁਆਇੰਟ ਅ ਤੋਂ ਪੁਆਇੰਟ ਭ ਤੱਕ ਪਹੁੰਚਾਣ ਲਈ ਆਪਣੀ ਕਾਬਲੀਅਤ ਅਤੇ ਯੋਗਤਾ ਦਾ ਪ੍ਰਦਰਸ਼ਨ ਕਰਕੇ ਹੀ ਕੰਪਨੀ ਨੂੰ ਸਫਲ ਜਾਂ ਅਸਫਲ ਬਣਾਉਂਦੀਆਂ ਹਨ।

ਉਹ ਕੰਪਨੀਆਂ ਜੋ ਤੈਅ ਕੀਤੇ ਸੁਰੱਖਿਆ ਨਿਯਮਾਂ ਵਾਲੇ ਸੱਭਿਆਚਾਰ ਦੀ ਸਿਰਫ ਪਾਲਣਾ ਕਰਨ ਤੋਂ ਵੀ ਉੱਪਰ ਜਾ ਕੇ ਸੁਰੱਖਿਆ ਨਿਯਮਾਂ ਦੀ ਉੱਤਮਤਾ ਕਾਇਮ ਕਰਨ ‘ਤੇ ਜ਼ੋਰ ਦਿੰਦੀਆਂ ਹਨ, ਉਹ ਸਭ ਤੋਂ ਵਧੀਆ ਸੁਰੱਖਿਅਤ ਪ੍ਰਦਰਸ਼ਨ ਕਰਨ ‘ਚ ਕਾਮਯਾਬ ਹੋਣ ਕਰਕੇ ਕੰਪਨੀ ਨੂੰ ਖੁਸ਼ਹਾਲ ਬਣਾਉਣ ਦਾ ਮੁੱਖ ਅਧਾਰ ਬਣਦੀਆਂ ਹਨ। ਸਾਰੇ ਨਿਯਮਾਂ ਅਤੇ ਨੀਤੀਆਂ ਦਾ ਹੋਣਾ ਠੀਕ ਅਤੇ ਵਧੀਆ ਗੱਲ ਹੈ, ਪਰ ਜਦੋਂ ਤੱਕ ਤੈਅ ਨੀਤੀਆਂ ਅਤੇ “ਅਸਲ ‘ਚ ਅਸੀਂ ਜਿਸ ਤਰਾਂ ਉਨ੍ਹਾਂ ਦੀ ਪਾਲਣਾ ਕਰਦੇ ਹਾਂ”, ਇਸ ਗੱਲ ਦਾ ਮਾਨਸਿਕਤਾ ‘ਚ ਕੋਈ ਅੰਤਰ ਨਹੀਂ ਰਹਿ ਜਾਂਦਾ, ਇਹ ਨੀਤੀਆਂ ਅਸਲ ‘ਚ ਪੂਰੀ ਤਰਾਂ ਨਾਲ ਕੰਮ ਨਹੀਂ ਕਰ ਸਕਦੀਆਂ। ਯਕੀਨਨ, ਸਿਰਫ ਇੰਸਪੈਕਟਰਾਂ ਅਤੇ ਆਡੀਟਰਾਂ ਨੂੰ ਦਿਖਾਉਣ ਨੂੰ ਹੀ ਧਿਆਨ ‘ਚ ਰੱਖਦਿਆਂ ਸਾਰੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਸਾਰੇ ਸਬੰਧੀਤਾਂ ਦੁਆਰਾ ਲਿਖਿਆ ਅਤੇ ਸਮਝਿਆ ਜਾਣਾ ਓਪਰੇਸ਼ਨ ਦਾ ਸਿਰਫ ਇੱਕ ਹਿੱਸਾ ਹੀ ਹਨ। ਉਹ ਕੰਪਨੀਆਂ ਜੋ ਅਸਲ ਵਿੱਚ ਇਸਨੂੰ “ਸੁਰੱਖਿਆ ਸੱਭਿਆਚਾਰ “ਤੋਂ” ਕਾਰਜਸ਼ੀਲ ਉੱਤਮਤਾ” ਲੈਵਲ ‘ਤੇ ਲੈ ਜਾਂਦੀਆਂ ਹਨ, ਉਨ੍ਹਾਂ ਦੀ ਸਫਲਤਾ ਦੀ ਸੰਭਾਵਨਾ ਉਨ੍ਹਾਂ ਨਾਲੋਂ ਬਹੁਤ ਜ਼ਿਆਦਾ ਵਧ ਜਾਂਦੀ ਹੈ, ਜੋ ਸੁਰੱਖਿਆ ਨਿਯਮਾਂ ਨੂੰ ਸਿਰਫ ਪੂਰਤੀ ਦੇ ਦਿਖਾਵੇ ਵਜੋਂ ਹੀ ਲਾਗੂ ਕਰਦੀਆਂ ਹਨ।

ਉਹ ਕੰਪਨੀਆਂ ਜੋ “ਸੁਰੱਖਿਆ ਕਾਰਜਸ਼ੀਲ ਉੱਤਮਤਾ” ਪ੍ਰਾਪਤ ਕਰਨ ‘ਚ ਸਫਲ ਹੁੰਦੀਆਂ ਹਨ, ਇਹ ਸਿਰਫ ਸੁਰੱਖਿਆ ਵਾਤਾਵਰਨ ਹੀ ਪ੍ਰਦਾਨ ਨਹੀਂ ਕਰਦੀਆਂ; ਸਗੋਂ ਕਾਰੋਬਾਰ ਦੇ ਹਰ ਪਹਿਲੂ ‘ਚ ਇਸ ਦਾ ਪ੍ਰਭਾਵ ਫੈਲ ਜਾਂਦਾ ਹੈ ਜਿਸ ਕਰਕੇ ਕੰਪਨੀ ਦੀ ਸਫਲਤਾ ਨੂੰ ਕੋਈ ਵੀ ਰੋਕ ਨਹੀਂ ਸਕਦਾ। ਇਸ ਨੂੰ ਸਹੀ ਢੰਗ ਨਾਲ ਸ਼ੁਰੂ ਕਰਨ ਲਈ ਦ੍ਰਿਸ਼ਟੀਕੋਣ ਦੇ ਨਾਲ ਸ਼ਾਨਦਾਰ ਲੀਡਰਸ਼ਿਪ ਦੀ ਵੀ ਲੋੜ ਹੁੰਦੀ ਹੈ। ਇਹ ਇੱਕ ਅਨੁਭਵੀ ਮਕੈਨਿਕਾਂ ਦੀ ਅਜਿਹੀ ਵਰਕਸ਼ਾਪ ਦਾ ਪ੍ਰੋਗਰਾਮ ਦੀ ਸਹਾਇਤਾ ਲੈਂਦਾ ਹੈ ਜੋ ਇਹ ਸੁਨਿਸ਼ਚਿਤ ਕਰਦੇ ਹਨ ਕਿ ਕੋਈ ਵੀ ਕਾਰਜਸ਼ੀਲਤਾ ਸ਼ੱਕ ਦੇ ਘੇਰੇ ‘ਚ ਵੀ ਨਾ ਆਵੇ। ਇਹ ਨੌਕਰੀ ‘ਤੇ ਰੱਖਣ ਲਈ ਸਹੀ ਪ੍ਰੋਗਰਾਮ ਅਪਣਾਉਂਦਾ ਹੈੈ ਜੋ ਉਨ੍ਹਾਂ ਲੋਕਾਂ ਨੂੰ ਫਿਲਟਰ ਕਰਦਾ ਹੈ ਜੋ ਲੀਡਰਸ਼ਿਪ ਦੇ ਦ੍ਰਿਸ਼ਟੀਕੋਣ ‘ਚ ਵਿਸ਼ਵਾਸ ਰੱਖਣ ਨੂੰ ਅਹਿਮੀਅਤ ਦੇਣ ਦੀ ਲੋੜ ਨੂੰ ਜ਼ਰੂਰੀ ਨਹੀਂ ਸਮਝਦੇ। ਉੱਤਮਤਾ ਦੇ ਸਮਾਨ ਦ੍ਰਿਸ਼ਟੀਕੋਣ ਵਾਲੇ ਗਾਹਕਾਂ ਨੂੰ ਸੇਵਾਵਾਂ ਸਵੀਕਾਰ ਕਰਨ ਲਈ ਇੱਕ ਨੀਤੀ ਅਪਣਾਉਣ ਦੀ ਲੋੜ ਹੁੰਦੀ ਹੈ।

ਜਦੋਂ ਕਿ ਮੁੱਖ ਗੱਲਾਂ ਮਹੱਤਵਪੂਰਨ ਹਨ, ਪਰ ਕਾਰਜਸ਼ੀਲ ਉੱਤਮਤਾ ਬਹੁਤ ਮਹੱਤਵਪੂਰਨ ਹੈ।ਪਹਿਲਾਂ ਅਜਿਹਾ ਹੁੰਦਾ ਸੀ, ਕਿ ਜੇਕਰ ਤੁਹਾਡੇ ਉਪਕਰਣ ਸਾਫ਼-ਸੁਥਰੇ ਹੁੰਦੇ ਸਨ ਅਤੇ ਘੱਟੋ ਘੱਟ ਚੰਗੀ ਤਰ੍ਹਾਂ ਰੱਖ-ਰਖਾਅ ਕੀਤੇ ਜਾਣ ਦੀ ਦਿੱਖ ਵਾਲੇ ਹੁੰਦੇ ਸਨ, ਤਾਂ ਅਧਿਕਾਰੀ ਸਿਰਫ਼ ਇੱਕ ਸਰਸਰੀ ਦਿੱਖ ਹੀ ਮਾਰਦੇ ਸਨ। ਨਿਰੀਖਣ ਪ੍ਰੋਗਰਾਮਾਂ ਦੀ ਆਮਦ ਨਾਲ ਜਿੱਥੇ ਅਧਿਕਾਰੀ ਹਰ ਗੱਲ ਦੀ ਵੇਰਵੇ ਦੀ ਜਾਂਚ ਕਰਦੇ ਹਨ, ਸਰਸਰੀ ਦਿੱਖ ਦਾ ਯੁੱਗ ਬਹੁਤ ਪਹਿਲਾਂ ਚਲਾ ਗਿਆ ਹੈ, ਅਤੇ ਉਹ ਪੱਧਰ ਇੱਕ ਨਿਰੀਖਣ ਅਪਵਾਦ ਨਾਲੋਂ ਆਮ ਹੈ, ਖਾਸ ਕਰਕੇ ਉਨ੍ਹਾਂ ਕੰਪਨੀਆਂ ਦੇ ਨਾਲ ਜਿਨ੍ਹਾਂ ਨੇ ਅਧਿਕਾਰੀਆਂ ਨਾਲ ਸਰਗਰਮ ਪਹੁੰਚ ਨਹੀਂ ਅਪਣਾਈ ਹੈ। ਕਿਰਿਆਸ਼ੀਲ ਹੋਣ ਦਾ ਮਤਲਬ ਕੁਝ ਵੀ ਅਣਸੁਖਾਵਾਂ ਨਹੀਂ ਹੈ। ਇਸਦਾ ਸਿੱਧਾ ਮਤਲਬ ਹੈ ਕਿ ਅਧਿਕਾਰੀਆਂ ਨੂੰ ਤੁਹਾਡੀ ਸਹੂਲਤ ਦਾ ਨਿਰੀਖਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਜਦੋਂ ਵੀ ਉਹ ਚਾਹੁੰਦੇ ਹਨ।

ਹੁਣ ਜੇਕਰ ਅਧਿਕਾਰੀ “ਆਪਰੇਸ਼ਨਲ ਐਕਸਲੈਂਸੀ” ਦੇ ਰਿਕਾਰਡ ਤੋਂ ਚੰਗੀ ਤਰ੍ਹਾਂ ਜਾਣੂ ਹਨ, ਤਾਂ ਸਰਸਰੀ ਦਿੱਖ ਉਨ੍ਹਾਂ ਟਰੱਕਿੰਗ ਕੰਪਨੀਆਂ ਲਈ ਹੈ ਜੋ ਕਾਰਜਸ਼ੀਲ ਉੱਤਮਤਾ ਲਈ ਜਾਣੀਆਂ ਜਾਂਦੀਆਂ ਹਨ।

ਮੈਂ ਓਗਡੈਂਸਬਰਗ, ਨਿਊ ਯਾਰਕ ‘ਚ ਆਮ ਕਰਕੇ ਇੱਕ ਬਾਰਡਰ ਪਾਰ ਕਰਕੇ ਦਾਖਲ ਹੁੰਦਾ ਸੀ। ਕਈ ਵਾਰ ਤਾਂ ਇੱਕ ਦਿਨ ‘ਚ ਕਈ ਵਾਰ। ਇੱਕ ਧੌਠ ਇੰਸਪੈਕਟਰ ਹੁੰਦਾ ਸੀ, ਜੋ ਕਸਟਮ ਤੋਂ ਬਾਹਰ ਆਉਣ ਵਾਲੇ ਹਰ ਟਰੱਕ ਨੂੰ ਵੇਖਦਾ ਹੁੰਦਾ ਸੀ। ਜੇ ਕਿਸੇ ਦਿਨ ਉਹ ਰੁੱਝਿਆ ਨਾ ਹੁੰਦਾ ਅਤੇ ਮੇਰਾ ਕੁੱਝ ਹਫ਼ਤਿਆਂ ਤੋਂ ਨਿਰੀਖਣ ਨਾ ਕੀਤਾ ਗਿਆ ਹੁੰਦਾ ਸੀ, ਤਾਂ ਮੈਂ ਰੁਕਦਾ ਸੀ ਅਤੇ ਦੇਖਦਾ ਸੀ ਕਿ ਕੀ ਉਹ ਮੇਰਾ ਸਟਿੱਕਰ ਅੱਪਡੇਟ ਕਰਦਾ ਹੈ। ਉਹ ਮੈਨੂੰ ਜਾਣਦਾ ਸੀ, ਉਸਨੂੰ ਪਤਾ ਲੱਗ ਗਿਆ ਕਿ ਮੇਰਾ ਟਰੱਕ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ ਅਤੇ ਮੈਂ ਆਪਣੇ ਟਰੱਕ ਦੀ ਹਾਲਤ ਬਾਰੇ ਬਹੁਤ ਧਿਆਨ ਰੱਖਦਾ ਹਾਂ ਅਤੇ ਮੇਰਾ ਕਾਗਜ਼ੀ ਕੰਮ ਹਮੇਸ਼ਾ ਸਹੀ ਹੁੰਦਾ ਸੀ। ਇੱਕ ਦਿਨ ਸਰਹੱਦ ਪਾਰ ਕਰਦੇ ਸਮੇਂ ਉਸਨੇ ਮੈਨੂੰ ਜਾਂਚ ਲਈ ਆਉਣ ਲਈ ਇਸ਼ਾਰਾ ਕੀਤਾ। ਜਦੋਂ ਉਹ ਮੇਰੇ ਕੋਲ ਆਇਆ, ਤਾਂ ਉਸਨੇ ਕਿਹਾ, “ਤੁਹਾਡੇ ਟ੍ਰੇਲਰ ‘ਤੇ ਇੱਕ ਏਅਰਲਾਈਨ ਲਟਕ ਰਹੀ ਹੈ, ਰੁਕੋ ਮੈਂ ਇਸ ਨੂੰ ਸਹੀ ਕਰ ਦਿੰਦਾ ਹਾਂ।”

ਮੈਨੂੰ ਟਰੱਕ ‘ਚੋਂ ਬਾਹਰ ਵੀ ਨਹੀਂ ਨਿੱਕਲਣਾ ਪਿਆ ਅਤੇ ਕੁੱਝ ਸਕਿੰਟਾਂ ਬਾਅਦ ਹੀ, ਉਸਨੇ ਮੈਨੂੰ ਕਿਹਾ, “ਤੁਸੀਂ ਹੁਣ ਜਾ ਸਕਣ ਦੇ ਕਾਬਲ ਹੋ”। ਮੈਂ ਉਸਦਾ ਧੰਨਵਾਦ ਕੀਤਾ ਅਤੇ ਚਲਾ ਗਿਆ।

ਹੁਣ, ਜੇਕਰ ਮੈਂ ਉਸ ਨਾਲ ਜੇ ਇੱਜ਼ਤ ਨਾਲ ਨਾ ਬੋਲਦਾ ਅਤੇ ਉਹ ਮੇਰੇ ਕੰਮਕਾਜ ਕਰਨ ਦੇ ਤਰੀਕੇ ਨੂੰ ਚੰਗੀ ਤਰ੍ਹਾਂ ਨਾਂ ਜਾਣਦਾ ਹੁੰਦਾ, ਤਾਂ ਉਸ ਲਟਕਦੀ ਟ੍ਰੇਲਰ ਏਅਰਲਾਈਨ ਲਈ ਮੈਨੂੰ ਭਾਰੀ ਜੁਰਮਾਨਾ, ਕਾਫ਼ੀ ਸਮਾਂ ਕੰਮ ਬੰਦ ਕਰਨਾ ਅਤੇ ਇੱਕ ਮੋਟੀ ਰਕਮ ਦੇ ਕੇ ਠਕਿ ਕਰਵਾਉਣਾ ਪੈ ਸਕਦਾ ਸੀ।

ਉਨ੍ਹਾਂ ਅਧਿਕਾਰੀਆਂ ਨੂੰ ਜਾਣ -ਪਛਾਣ ਕਰਨ ਲਈ ਸਮਾਂ ਕੱਢੋ ਜੋ ਤੁਹਾਡੇ ਰੋਜ਼ਾਨਾ ਕੰਮਕਾਜ ‘ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ। ਇਹ ਯਕੀਨੀ ਬਣਾਓ ਕਿ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਜਿੰਨਾ ਸੰਭਵ ਹੋ ਸਕੇ ੧੦੦% ਦੇ ਨੇੜੇ ਹੋ। ਇਹ ਅਧਿਕਾਰੀ ਜਿਨ੍ਹਾਂ ਨਾਲ ਤੁਸੀਂ ਰੋਜ਼ਾਨਾ ਸੰਪਰਕ ਵਿੱਚ ਆਉਂਦੇ ਹੋ, ਉਹ ਸਿਰਫ਼ ਤੁਹਾਡੇ ਲਈ ਕਾਰੋਬਾਰ ਕਰਨਾ ਮੁਸ਼ਕਿਲ ਬਣਾਉਣ ਲਈ ਨਹੀਂ ਹਨ, ਉਹ ਜਨਤਕ ਸੁਰੱਖਿਆ ਅਤੇ ਤੁਹਾਡੀ ਸੁਰੱਖਿਆ ਲਈ ਹਨ। ਉਨ੍ਹਾਂ ਨੂੰ ਆਪਣੇ ਕੰਮਕਾਜ ਵਿੱਚ ਜਿੰਨਾ ਸੰਭਵ ਹੋ ਸਕੇ ਸ਼ਾਮਲ ਕਰੋ। ਉਨ੍ਹਾਂ ਨਾਲ ਗੱਲ ਕਰਨ ਸਮੇਂ ਉਨ੍ਹਾਂ ਲਈ ਸਤਿਕਾਰ ਅਤੇ ਦੋਸਤਾਨਾ ਸ਼ਬਦਾਂ ਦੀ ਵਰਤੋਂ ਕਰੋ, ਉਹ ਬੇਸ਼ੱਕ ਤੁਹਾਨੂੰ ਭਾਸ਼ਣ ਦੇ ਰਹੇ ਹੋਣ। ਬਹਾਨੇ ਨਾ ਬਣਾਓ, ਉਨ੍ਹਾਂ ਨੇ ਹਰ ਤਰ੍ਹਾਂ ਦੇ ਬਹਾਨੇ ਸੁਣੇ ਹੋਏ ਹੁੰਦੇ ਹਨ।

ਕਾਰਜਸ਼ੀਲ ਉੱਤਮਤਾ ਤੁਹਾਡਾ ਟੀਚਾ ਹੋਣਾ ਚਾਹੀਦਾ ਹੈ। ਕਾਰਜਸ਼ੀਲ ਉੱਤਮਤਾ ਦਾ ਸੰਬੰਧ ਤੁਹਾਡੇ ਨਿੱਜੀ ਵਿਵਹਾਰ ਨਾਲ ਵੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਚੰਗਾ ਵਿਵਹਾਰ ਕੀਤਾ ਜਾਵੇ, ਤਾਂ ਪਹਿਲਾਂ ਦੂਜਿਆਂ ਨਾਲ ਚੰਗਾ ਵਿਵਹਾਰ ਕਰਨਾ ਸ਼ੁਰੂ ਕਰੋ। ਉਹ ਸੁਰੱਖਿਆ ਸੱਭਿਆਚਾਰ ਜੋ ਤੁਸੀਂ ਪ੍ਰਗਟ ਕਰਦੇ ਹੋ, ਉਹ ਤੁਹਾਡੀ ਕਾਰਜਸ਼ੀਲ ਉੱਤਮਤਾ ਦਾ ਟ੍ਰੇਡਮਾਰਕ ਬਣ ਜਾਂਦਾ ਹੈ। ਮੇਰਰ ਖਿਆਲ ‘ਚ, ਜੋ ਕੰਪਨੀਆਂ ਕਾਰਜਸ਼ੀਲ ਉੱਤਮਤਾ ਦਾ ਵਧੀਆ ਪ੍ਰਦਰਸ਼ਨ ਕਰਦੀਆਂ ਹਨ, ਉਹ ਉਨ੍ਹਾਂ ਕੰਪਨੀਆਂ ਤੋਂ ਵਧੀਆ ਵਿਵਹਾਰ ਕਰਦੀਆਂ ਹਨ, ਜੋ ਮੁਸ਼ਕਿਲ ਨਾਲ ਹੀ ਗੁਜ਼ਾਰਾ ਕਰਦੀਆਂ ਹੋਣ।

ਮੈਂ ਆਪਣੇ ਤਜਰਬੇ ਦੇ ਅਧਾਰ ਨੂੰ ਸ੍ਰੋਤ ਬਣਾ ਕੇ ਇਸ ਗੱਲ ਨੂੰ ਵੀ ਧਿਆਨ ‘ਚ ਰੱਖਦਿਆਂ ਹੋਇਆਂ ਵੇਖਿਆ ਹੈ, ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜੋ ਖੁਸ਼ਹਾਲ ਅਤੇ ਸਫਲ ਕੰਪਨੀਆਂ ਸੰਪਤੀ ‘ਤੇ ਅਧਾਰਤ ਹਨ ਜਾਂ ਬਿਨਾਂ ਕਿਸੇ ਸੰਪਤੀ ‘ਤੇ, ਸਫਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਹਰੇਕ ਕੰਪਨੀ ਸੁਰੱਖਿਆ ਨੂੰ ਕਿੰਨੀ ਮਹੱਤਤਾ ਦਿੰਦੀਆਂ ਹਨ? ਟਰੱਕਿੰਗ ਕੰਪਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿ ਉਹ ਸੇਵਾਵਾਂ ਪ੍ਰਦਾਨ ਕਰਨ ਵਾਲੇ ਉਦਯੋਗ ਦਾ ਮਹੱਤਵਪੂਰਨ ਹਿੱਸਾ ਹਨ, ਜੋ ਕਿ ਉਤਪਾਦਾਂ ਨੂੰ ਸਿਰਫ ਇੱਕ ਪੁਆਇੰਟ ਅ ਤੋਂ ਪੁਆਇੰਟ ਭ ਤੱਕ ਪਹੁੰਚਾਣ ਲਈ ਆਪਣੀ ਕਾਬਲੀਅਤ ਅਤੇ ਯੋਗਤਾ ਦਾ ਪ੍ਰਦਰਸ਼ਨ ਕਰਕੇ ਹੀ ਕੰਪਨੀ ਨੂੰ ਸਫਲ ਜਾਂ ਅਸਫਲ ਬਣਾਉਂਦੀਆਂ ਹਨ।

ਉਹ ਕੰਪਨੀਆਂ ਜੋ ਤੈਅ ਕੀਤੇ ਸੁਰੱਖਿਆ ਨਿਯਮਾਂ ਵਾਲੇ ਸੱਭਿਆਚਾਰ ਦੀ ਸਿਰਫ ਪਾਲਣਾ ਕਰਨ ਤੋਂ ਵੀ ਉੱਪਰ ਜਾ ਕੇ ਸੁਰੱਖਿਆ ਨਿਯਮਾਂ ਦੀ ਉੱਤਮਤਾ ਕਾਇਮ ਕਰਨ ‘ਤੇ ਜ਼ੋਰ ਦਿੰਦੀਆਂ ਹਨ, ਉਹ ਸਭ ਤੋਂ ਵਧੀਆ ਸੁਰੱਖਿਅਤ ਪ੍ਰਦਰਸ਼ਨ ਕਰਨ ‘ਚ ਕਾਮਯਾਬ ਹੋਣ ਕਰਕੇ ਕੰਪਨੀ ਨੂੰ ਖੁਸ਼ਹਾਲ ਬਣਾਉਣ ਦਾ ਮੁੱਖ ਅਧਾਰ ਬਣਦੀਆਂ ਹਨ। ਸਾਰੇ ਨਿਯਮਾਂ ਅਤੇ ਨੀਤੀਆਂ ਦਾ ਹੋਣਾ ਠੀਕ ਅਤੇ ਵਧੀਆ ਗੱਲ ਹੈ, ਪਰ ਜਦੋਂ ਤੱਕ ਤੈਅ ਨੀਤੀਆਂ ਅਤੇ “ਅਸਲ ‘ਚ ਅਸੀਂ ਜਿਸ ਤਰਾਂ ਉਨ੍ਹਾਂ ਦੀ ਪਾਲਣਾ ਕਰਦੇ ਹਾਂ”, ਇਸ ਗੱਲ ਦਾ ਮਾਨਸਿਕਤਾ ‘ਚ ਕੋਈ ਅੰਤਰ ਨਹੀਂ ਰਹਿ ਜਾਂਦਾ, ਇਹ ਨੀਤੀਆਂ ਅਸਲ ‘ਚ ਪੂਰੀ ਤਰਾਂ ਨਾਲ ਕੰਮ ਨਹੀਂ ਕਰ ਸਕਦੀਆਂ। ਯਕੀਨਨ, ਸਿਰਫ ਇੰਸਪੈਕਟਰਾਂ ਅਤੇ ਆਡੀਟਰਾਂ ਨੂੰ ਦਿਖਾਉਣ ਨੂੰ ਹੀ ਧਿਆਨ ‘ਚ ਰੱਖਦਿਆਂ ਸਾਰੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਸਾਰੇ ਸਬੰਧੀਤਾਂ ਦੁਆਰਾ ਲਿਖਿਆ ਅਤੇ ਸਮਝਿਆ ਜਾਣਾ ਓਪਰੇਸ਼ਨ ਦਾ ਸਿਰਫ ਇੱਕ ਹਿੱਸਾ ਹੀ ਹਨ। ਉਹ ਕੰਪਨੀਆਂ ਜੋ ਅਸਲ ਵਿੱਚ ਇਸਨੂੰ “ਸੁਰੱਖਿਆ ਸੱਭਿਆਚਾਰ “ਤੋਂ” ਕਾਰਜਸ਼ੀਲ ਉੱਤਮਤਾ” ਲੈਵਲ ‘ਤੇ ਲੈ ਜਾਂਦੀਆਂ ਹਨ, ਉਨ੍ਹਾਂ ਦੀ ਸਫਲਤਾ ਦੀ ਸੰਭਾਵਨਾ ਉਨ੍ਹਾਂ ਨਾਲੋਂ ਬਹੁਤ ਜ਼ਿਆਦਾ ਵਧ ਜਾਂਦੀ ਹੈ, ਜੋ ਸੁਰੱਖਿਆ ਨਿਯਮਾਂ ਨੂੰ ਸਿਰਫ ਪੂਰਤੀ ਦੇ ਦਿਖਾਵੇ ਵਜੋਂ ਹੀ ਲਾਗੂ ਕਰਦੀਆਂ ਹਨ।

ਜਦੋਂ ਕਿ ਮੁੱਖ ਗੱਲਾਂ ਮਹੱਤਵਪੂਰਨ ਹਨ, ਪਰ ਕਾਰਜਸ਼ੀਲ ਉੱਤਮਤਾ ਬਹੁਤ ਮਹੱਤਵਪੂਰਨ ਹੈ।ਪਹਿਲਾਂ ਅਜਿਹਾ ਹੁੰਦਾ ਸੀ, ਕਿ ਜੇਕਰ ਤੁਹਾਡੇ ਉਪਕਰਣ ਸਾਫ਼-ਸੁਥਰੇ ਹੁੰਦੇ ਸਨ ਅਤੇ ਘੱਟੋ ਘੱਟ ਚੰਗੀ ਤਰ੍ਹਾਂ ਰੱਖ-ਰਖਾਅ ਕੀਤੇ ਜਾਣ ਦੀ ਦਿੱਖ ਵਾਲੇ ਹੁੰਦੇ ਸਨ, ਤਾਂ ਅਧਿਕਾਰੀ ਸਿਰਫ਼ ਇੱਕ ਸਰਸਰੀ ਦਿੱਖ ਹੀ ਮਾਰਦੇ ਸਨ। ਨਿਰੀਖਣ ਪ੍ਰੋਗਰਾਮਾਂ ਦੀ ਆਮਦ ਨਾਲ ਜਿੱਥੇ ਅਧਿਕਾਰੀ ਹਰ ਗੱਲ ਦੀ ਵੇਰਵੇ ਦੀ ਜਾਂਚ ਕਰਦੇ ਹਨ, ਸਰਸਰੀ ਦਿੱਖ ਦਾ ਯੁੱਗ ਬਹੁਤ ਪਹਿਲਾਂ ਚਲਾ ਗਿਆ ਹੈ, ਅਤੇ ਉਹ ਪੱਧਰ ਇੱਕ ਨਿਰੀਖਣ ਅਪਵਾਦ ਨਾਲੋਂ ਆਮ ਹੈ, ਖਾਸ ਕਰਕੇ ਉਨ੍ਹਾਂ ਕੰਪਨੀਆਂ ਦੇ ਨਾਲ ਜਿਨ੍ਹਾਂ ਨੇ ਅਧਿਕਾਰੀਆਂ ਨਾਲ ਸਰਗਰਮ ਪਹੁੰਚ ਨਹੀਂ ਅਪਣਾਈ ਹੈ। ਕਿਰਿਆਸ਼ੀਲ ਹੋਣ ਦਾ ਮਤਲਬ ਕੁਝ ਵੀ ਅਣਸੁਖਾਵਾਂ ਨਹੀਂ ਹੈ। ਇਸਦਾ ਸਿੱਧਾ ਮਤਲਬ ਹੈ ਕਿ ਅਧਿਕਾਰੀਆਂ ਨੂੰ ਤੁਹਾਡੀ ਸਹੂਲਤ ਦਾ ਨਿਰੀਖਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਜਦੋਂ ਵੀ ਉਹ ਚਾਹੁੰਦੇ ਹਨ।

ਹੁਣ ਜੇਕਰ ਅਧਿਕਾਰੀ “ਆਪਰੇਸ਼ਨਲ ਐਕਸਲੈਂਸੀ” ਦੇ ਰਿਕਾਰਡ ਤੋਂ ਚੰਗੀ ਤਰ੍ਹਾਂ ਜਾਣੂ ਹਨ, ਤਾਂ ਸਰਸਰੀ ਦਿੱਖ ਉਨ੍ਹਾਂ ਟਰੱਕਿੰਗ ਕੰਪਨੀਆਂ ਲਈ ਹੈ ਜੋ ਕਾਰਜਸ਼ੀਲ ਉੱਤਮਤਾ ਲਈ ਜਾਣੀਆਂ ਜਾਂਦੀਆਂ ਹਨ।

ਮੈਂ ਓਗਡੈਂਸਬਰਗ, ਨਿਊ ਯਾਰਕ ‘ਚ ਆਮ ਕਰਕੇ ਇੱਕ ਬਾਰਡਰ ਪਾਰ ਕਰਕੇ ਦਾਖਲ ਹੁੰਦਾ ਸੀ। ਕਈ ਵਾਰ ਤਾਂ ਇੱਕ ਦਿਨ ‘ਚ ਕਈ ਵਾਰ। ਇੱਕ ਧੌਠ ਇੰਸਪੈਕਟਰ ਹੁੰਦਾ ਸੀ, ਜੋ ਕਸਟਮ ਤੋਂ ਬਾਹਰ ਆਉਣ ਵਾਲੇ ਹਰ ਟਰੱਕ ਨੂੰ ਵੇਖਦਾ ਹੁੰਦਾ ਸੀ। ਜੇ ਕਿਸੇ ਦਿਨ ਉਹ ਰੁੱਝਿਆ ਨਾ ਹੁੰਦਾ ਅਤੇ ਮੇਰਾ ਕੁੱਝ ਹਫ਼ਤਿਆਂ ਤੋਂ ਨਿਰੀਖਣ ਨਾ ਕੀਤਾ ਗਿਆ ਹੁੰਦਾ ਸੀ, ਤਾਂ ਮੈਂ ਰੁਕਦਾ ਸੀ ਅਤੇ ਦੇਖਦਾ ਸੀ ਕਿ ਕੀ ਉਹ ਮੇਰਾ ਸਟਿੱਕਰ ਅੱਪਡੇਟ ਕਰਦਾ ਹੈ। ਉਹ ਮੈਨੂੰ ਜਾਣਦਾ ਸੀ, ਉਸਨੂੰ ਪਤਾ ਲੱਗ ਗਿਆ ਕਿ ਮੇਰਾ ਟਰੱਕ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ ਅਤੇ ਮੈਂ ਆਪਣੇ ਟਰੱਕ ਦੀ ਹਾਲਤ ਬਾਰੇ ਬਹੁਤ ਧਿਆਨ ਰੱਖਦਾ ਹਾਂ ਅਤੇ ਮੇਰਾ ਕਾਗਜ਼ੀ ਕੰਮ ਹਮੇਸ਼ਾ ਸਹੀ ਹੁੰਦਾ ਸੀ। ਇੱਕ ਦਿਨ ਸਰਹੱਦ ਪਾਰ ਕਰਦੇ ਸਮੇਂ ਉਸਨੇ ਮੈਨੂੰ ਜਾਂਚ ਲਈ ਆਉਣ ਲਈ ਇਸ਼ਾਰਾ ਕੀਤਾ। ਜਦੋਂ ਉਹ ਮੇਰੇ ਕੋਲ ਆਇਆ, ਤਾਂ ਉਸਨੇ ਕਿਹਾ, “ਤੁਹਾਡੇ ਟ੍ਰੇਲਰ ‘ਤੇ ਇੱਕ ਏਅਰਲਾਈਨ ਲਟਕ ਰਹੀ ਹੈ, ਰੁਕੋ ਮੈਂ ਇਸ ਨੂੰ ਸਹੀ ਕਰ ਦਿੰਦਾ ਹਾਂ।”

ਮੈਨੂੰ ਟਰੱਕ ‘ਚੋਂ ਬਾਹਰ ਵੀ ਨਹੀਂ ਨਿੱਕਲਣਾ ਪਿਆ ਅਤੇ ਕੁੱਝ ਸਕਿੰਟਾਂ ਬਾਅਦ ਹੀ, ਉਸਨੇ ਮੈਨੂੰ ਕਿਹਾ, “ਤੁਸੀਂ ਹੁਣ ਜਾ ਸਕਣ ਦੇ ਕਾਬਲ ਹੋ”। ਮੈਂ ਉਸਦਾ ਧੰਨਵਾਦ ਕੀਤਾ ਅਤੇ ਚਲਾ ਗਿਆ।

ਹੁਣ, ਜੇਕਰ ਮੈਂ ਉਸ ਨਾਲ ਜੇ ਇੱਜ਼ਤ ਨਾਲ ਨਾ ਬੋਲਦਾ ਅਤੇ ਉਹ ਮੇਰੇ ਕੰਮਕਾਜ ਕਰਨ ਦੇ ਤਰੀਕੇ ਨੂੰ ਚੰਗੀ ਤਰ੍ਹਾਂ ਨਾਂ ਜਾਣਦਾ ਹੁੰਦਾ, ਤਾਂ ਉਸ ਲਟਕਦੀ ਟ੍ਰੇਲਰ ਏਅਰਲਾਈਨ ਲਈ ਮੈਨੂੰ ਭਾਰੀ ਜੁਰਮਾਨਾ, ਕਾਫ਼ੀ ਸਮਾਂ ਕੰਮ ਬੰਦ ਕਰਨਾ ਅਤੇ ਇੱਕ ਮੋਟੀ ਰਕਮ ਦੇ ਕੇ ਠਕਿ ਕਰਵਾਉਣਾ ਪੈ ਸਕਦਾ ਸੀ।

ਉਨ੍ਹਾਂ ਅਧਿਕਾਰੀਆਂ ਨੂੰ ਜਾਣ -ਪਛਾਣ ਕਰਨ ਲਈ ਸਮਾਂ ਕੱਢੋ ਜੋ ਤੁਹਾਡੇ ਰੋਜ਼ਾਨਾ ਕੰਮਕਾਜ ‘ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ। ਇਹ ਯਕੀਨੀ ਬਣਾਓ ਕਿ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਜਿੰਨਾ ਸੰਭਵ ਹੋ ਸਕੇ ੧੦੦% ਦੇ ਨੇੜੇ ਹੋ। ਇਹ ਅਧਿਕਾਰੀ ਜਿਨ੍ਹਾਂ ਨਾਲ ਤੁਸੀਂ ਰੋਜ਼ਾਨਾ ਸੰਪਰਕ ਵਿੱਚ ਆਉਂਦੇ ਹੋ, ਉਹ ਸਿਰਫ਼ ਤੁਹਾਡੇ ਲਈ ਕਾਰੋਬਾਰ ਕਰਨਾ ਮੁਸ਼ਕਿਲ ਬਣਾਉਣ ਲਈ ਨਹੀਂ ਹਨ, ਉਹ ਜਨਤਕ ਸੁਰੱਖਿਆ ਅਤੇ ਤੁਹਾਡੀ ਸੁਰੱਖਿਆ ਲਈ ਹਨ। ਉਨ੍ਹਾਂ ਨੂੰ ਆਪਣੇ ਕੰਮਕਾਜ ਵਿੱਚ ਜਿੰਨਾ ਸੰਭਵ ਹੋ ਸਕੇ ਸ਼ਾਮਲ ਕਰੋ। ਉਨ੍ਹਾਂ ਨਾਲ ਗੱਲ ਕਰਨ ਸਮੇਂ ਉਨ੍ਹਾਂ ਲਈ ਸਤਿਕਾਰ ਅਤੇ ਦੋਸਤਾਨਾ ਸ਼ਬਦਾਂ ਦੀ ਵਰਤੋਂ ਕਰੋ, ਉਹ ਬੇਸ਼ੱਕ ਤੁਹਾਨੂੰ ਭਾਸ਼ਣ ਦੇ ਰਹੇ ਹੋਣ। ਬਹਾਨੇ ਨਾ ਬਣਾਓ, ਉਨ੍ਹਾਂ ਨੇ ਹਰ ਤਰ੍ਹਾਂ ਦੇ ਬਹਾਨੇ ਸੁਣੇ ਹੋਏ ਹੁੰਦੇ ਹਨ।

ਕਾਰਜਸ਼ੀਲ ਉੱਤਮਤਾ ਤੁਹਾਡਾ ਟੀਚਾ ਹੋਣਾ ਚਾਹੀਦਾ ਹੈ। ਕਾਰਜਸ਼ੀਲ ਉੱਤਮਤਾ ਦਾ ਸੰਬੰਧ ਤੁਹਾਡੇ ਨਿੱਜੀ ਵਿਵਹਾਰ ਨਾਲ ਵੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਚੰਗਾ ਵਿਵਹਾਰ ਕੀਤਾ ਜਾਵੇ, ਤਾਂ ਪਹਿਲਾਂ ਦੂਜਿਆਂ ਨਾਲ ਚੰਗਾ ਵਿਵਹਾਰ ਕਰਨਾ ਸ਼ੁਰੂ ਕਰੋ। ਉਹ ਸੁਰੱਖਿਆ ਸੱਭਿਆਚਾਰ ਜੋ ਤੁਸੀਂ ਪ੍ਰਗਟ ਕਰਦੇ ਹੋ, ਉਹ ਤੁਹਾਡੀ ਕਾਰਜਸ਼ੀਲ ਉੱਤਮਤਾ ਦਾ ਟ੍ਰੇਡਮਾਰਕ ਬਣ ਜਾਂਦਾ ਹੈ। ਮੇਰਰ ਖਿਆਲ ‘ਚ, ਜੋ ਕੰਪਨੀਆਂ ਕਾਰਜਸ਼ੀਲ ਉੱਤਮਤਾ ਦਾ ਵਧੀਆ ਪ੍ਰਦਰਸ਼ਨ ਕਰਦੀਆਂ ਹਨ, ਉਹ ਉਨ੍ਹਾਂ ਕੰਪਨੀਆਂ ਤੋਂ ਵਧੀਆ ਵਿਵਹਾਰ ਕਰਦੀਆਂ ਹਨ, ਜੋ ਮੁਸ਼ਕਿਲ ਨਾਲ ਹੀ ਗੁਜ਼ਾਰਾ ਕਰਦੀਆਂ ਹੋਣ।

Previous articleBuilding Safer Workplaces Through Joint Health and Safety Committee (JHSC) Training
Next articleWhy Some Companies Prosper While Others Scrape By