15.6 C
Vancouver
Friday, September 13, 2024

Changing Face of Trucking “ਟਰੱਕਿੰਗ ਦਾ ਬਦਲਦਾ ਸਰੂਪ” By Michael Howe

My how things have changed over the years in the trucking industry. It wasn’t all that long ago when drivers had to find a pay phone on the side of the road in order to talk to dispatchers or even family. It wasn’t all that long ago that drivers relied solely on paper maps and atlases to find their way. It wasn’t all that long ago when paper log books, paper manifests, paper tax work, and more were the only option. The examples go on and on. But, time has a way of bringing about new efficiencies and new technologies. While not every driver utilizes every new technological advance it is almost certain the life of a driver today is much different than the life of a driver 40, 30, 20, or even 10 years ago. Just what are some of the changes in the industry?

Maps

One of the more obvious changes in technology has been with maps. Drivers might still carry a large atlas with them, but chances are they are relying more on any number of GPS systems available. In fact, there have even been recent changes to the GPS technology where drivers might not even need a separate GPS device if they have a smart phone. ALK Technologies, for example, announced in February that its CoPilot GPS navigation apps for smartphones and tablets will be available for Windows Phone 8 and Windows 8, thus expanding its reach.

Improvements continue with GPS technology too. Rand McNally, long known for its paper maps and atlases, unveiled a new 5 inch GPS device for drivers that include Wi-Fi connectivity. Additional real-time data services are available, including real-time traffic, weather updates, fuel prices, local search, route comparisons, team driver managements, fuel economy tracking, and more.

As one might expect there are other companies offering new technologies and features for GPS, but the one thing that is constant is that drivers are moving away from the old paper maps and atlases.

Your Next Load

Drivers depend on miles for their income, so finding the next load is always of great importance. In the past a driver would drop a load and then have to find a pay phone, make a call in to the dispatcher, and hope there was a new load. If there wasn’t the driver generally had to sit tight and make the occasional call via the payphone and check on loads. Technology has certainly changed the way drivers find loads.

First, there are the satellite communication systems, such as the ones offered by Qualcomm, where dispatchers can communicate directly with the truck and send messages. No payphone is required. Even with this new communication method loads are not always easily found. But what if the driver is independent or can help the dispatcher find loads?

Rand McNally announced a partnership with Getloaded.com, a web-based freight matching service, to provide an exclusive load board for owners of Rand McNally’s IntelliRoute TND truck GPS devices. According to Rand McNally, once drivers activate the load finding service, it automatically searches for freight available in a given area or destination. Drivers can use the data to express their interest in the load, learn about the load, and schedule the load. Loads can be found in a nearby area, or at a given destination, allowing for significant planning opportunities.

If finding a load weren’t enough of a benefit, new technology is available to ensure the profitability of the load makes sense. 123Loadboard.com recently launched of their “Rate Check” feature, giving brokers, carriers and shippers the ability to look up and measure the profitability of truck lanes. This new advancement breaks down profitability of any given load and route through analysis of rate per mile, line haul revenue and average fuel cost per trip

With this new technology, as well as other similar opportunities like the Load Boards at truck stops, finding the next load should not require sitting next to a pay phone waiting for a call.

Fuel Economy

It really doesn’t matter which period in history one looks at – fuel efficiency has always been an issue for the trucking industry. In fact, the cost of fuel is one of the most significant factors in whether or not a trucking company can be successful as it is one of the greatest costs. So, improving fuel efficiency and taking advantage of fuel savings is something all carriers look to do.

Qualcomm is using technological advances to address one aspect of feul economy – the theft of fuel. “Faced with fluctuating fuel prices that are approaching $4.00 per gallon, fleets are increasingly concerned with fuel theft and shrinkage,” says Vikas Jain, vice president of product management and software as a service at Qualcomm Enterprise Services. “On average, most fleets project about 1% to 4% shrinkage. Assuming a conservative 1% shrinkage, this would equate to about 55 dollars per month, per vehicle.” As such, Qualcomm has introduced an Exact Fuel application that monitors and transmits fuel level information directly to fleet managers. This helps in the management of fuel.

Even the oils used by truckers are being developed to improve fuel economy. Chevron recently introduced a new engine oil that is said to save up to 3% in fuel economy in Class 6 trucks. The new oil shows up to 3.6% fuel economy improvement in short-haul, Class 6 vehicles and up to 1% improvement in long-haul, Class 8 trucks compared to SAE 15W-40 oil in SAE J1321 Fuel Consumption Tests.

And, if you think fuel economy all comes down to new technologies, well you are partly correct – but it is also heavily reliant on the skill of drivers. So, what happens when you have technology available to help drivers become more fuel efficient? Profits increase of course. SmartDrive Fuel has enhanced its program that could improve fuel economy as much as 14%. SmartDrive Fuel focuses on improving drivers’ skills and performance as a way to reduce fuel waste and carbon emissions. By using onboard video technology and services, video analysis and predictive analytics are combined to provide fleets insight into driving performance. This isn’t about big brother keeping an eye on the driver; rather it’s a tool to help the driver improve – just as a quarterback watches film for the next game.

Fuel economy will continue to be an issue for the trucking industry, so future technological advancements to help manage those costs are to be expected.

Breakdown Service

There was nothing worse for a trucker to be on the road and then breakdown. Finding service, depending on where you were in the country, could be a challenge. Not only did the driver need to find a pay phone, a phone book, or waive down someone for help, but then there was a question about the quality of service they might receive. Was the shop they are going to trained to do the needed service?

Things are different now. FindTruckService.com offers online and mobile application ability for drivers to find the service they need. The goal of this service is to save time and money by offering a location specific search where driver can get the closest qualified service available. They have a database of over 30,000 services, so most of the time drivers receive multiple options – which makes for a more informed decision making process.

Administrative

Whether the driver is independent or part of a larger carrier’s fleet, paperwork and administrative requirements are just not something that can be avoided. Log books, taxes, weight tickets, and more would take more time than was practical in the past. Certain technological advances have changed this so that these items become more automated.

Combining a mapping / routing program with IFTA tax tracking can save a great deal of time. This is something Trucking Office recently unveiled with its new software. Advanced routing calculates mileage for the trip based on actual street addresses. It also displays a map of the planned route, and allows a dispatcher to edit the route in line with state jurisdictions and tolls. The company can then use the mileage reports to complete more accurate submissions for quarterly filings under the International Fuel Tax Agreement. According to Trucking Office, “Instead of having to scramble to assemble all the necessary information when the quarterly IFTA filing comes due, the customer can simply click through a series of screens to confirm the information.”

Weight tickets are another item that, although not difficult, simply take time away from the road. Drivers would pull up to the scale, weigh their trucks, and then have to get out of the cab and go get a ticket. CAT Scale announced that it is rolling out a smartphone app that will allow truckers to weigh their rigs without leaving the cab to get a weigh ticket. “Called Weigh My Truck, the app lets drivers pay for the transaction via PayPal and get the weight, including steer, drive, trailer and gross weights, displayed right on their phone. Each weight is verified by the weigh master at the truck stop. The app will also email a PDF copy of the scale ticket or weight information text file to up to five email addresses that the driver specifies,” says CAT Scales. Ultimately this new app could save a driver 20-60 minutes each time they weigh their truck.

With the automation and digital nature of most correspondence now, over the road drivers have often been left out of the paperless arena. There has simply been no way to maintain digital records. There are two new advances that will help drivers enjoy the benefits of the digital arena. TripPak Mobile 6.0 is an upgrade to the mobile scanning solution for drivers. “TripPak Mobile gives drivers the ability to update their trip status, confirm pick-up and delivery with signature capture, and capture trip documents for submission, all from the driver’s tablet or smartphone. The new upgrade for TripPak Mobile provides additional resources to ensure image quality when submitting documents to their carrier,” says TripPak.

UFollowit Inc. has also announced improvements with their paperless tools for drivers. Drivers can now purchase a uScanit ClipBox that essentially becomes a design studio making it easier for a driver’s smartphone to scan quality images. “The solution is aimed at taking advantage of the increasingly affordable smart phone technology that uFollowit developed for document delivery. The goal is to help everyone from the individual owner-operator to large fleets utilize progressive innovations to simplify and advance the efficiency of the freight and transportation industry,” says UFollowit.

Machines

If there’s one area that drivers have seen many changes in it’s with the machines they drive. Comfort levels have improved, fuel efficiency has improved, ease of driving has improved, and overall driver confidence in the machines has improved.

Transmissions, for example, had never been an issue for most professional drivers, though there were those few transmissions that took a little more effort on the drivers part. That has all changed with the advent of the modern transmission, and it looks to be improving even further. Eaton Corp. has just added six new models to its UltraShift Plus automated transmissions. “By lowering the torque ratings in these transmissions, we now have an ideal platform of models for customers who do not require the higher-torque engines and are looking for the most efficient transmission technology available,” said Shane Groner, North America product planning manager for Eaton’s Commercial Vehicle Transmission Division.

Allison Transmission has also introduced a new TC-10 transmission that is now in production. “TC10 is specifically designed for both city and highway tractor duty cycles and provides a blended architecture with full power shifts, a torque converter and a twin countershaft gear box. It is fully automatic offering smooth, seamless shifting through 10 gear ranges,” says Allison Transmission.

Even the engines are improving, which results in improved fuel efficiency too. 2013 on-highway engines will deliver up to 2% better fuel economy compared with the 2012 model-year engines, and they will also meet EPA’s 2014 greenhouse gas and fuel efficiency rules.

Interestingly, many of the transmission and engine upgrades are somewhat the result of new regulations. But, improved fuel efficiency as a result will certainly not be a negative.

With the passing of time come changes to any industry. The trucking industry is no different and has seen many changes over the years. CB’s to cell phones, pay phones to satellite communication, paperless to digital, paper maps to GPS, and more. If the advancements of the recent past are any indication, the future should be exciting.

ਟਰੱਕਿੰਗ ਦਾ ਬਦਲਦਾ ਸਰੂਪ
ਸਾਲ ਪ੍ਰਤੀ ਸਾਲ ਟਰਕਿੰਗ ਇੰਡਸਟਰੀ ਵਿੱਚ ਬਹੁਤ ਕੁਝ ਬਦਲ ਗਿਆ ਹੈ।ਬਹੁਤਾ ਸਮਾਂ ਨਹੀਂ ਬੀਤਿਆ ਜਦੋਂ ਡਰਾਈਵਰਾਂ ਨੂੰ ਡਿਸਪੈਚਰਾਂ ਜਾਂ ਪਰਿਵਾਰਾਂ ਨਾਲ ਗੱਲ ਕਰਨ ਲਈ ਸੜਕ ਕਿਨਾਰੇ ਕੋਈ ਪੇ-ਫੋਨ ਲੱਭਣਾ ਪੈਂਦਾ ਸੀ।ਬਹੁਤ ਦੇਰ ਦੀ ਗੱਲ ਨਹੀਂ ਹੈ ਜਦੋਂ ਡਰਾਈਵਰਾਂ ਨੂੰ ਰਸਤਾ ਲੱਭਣ ਲਈ ਕੇਵਲ ਕਾਗਜ਼ੀ ਨਕਸ਼ਿਆਂ ਜਾਂ ਐਟਲਸ ਦਾ ਸਹਾਰਾ ਲੈਣਾ ਪੈਂਦਾ ਸੀ।ਬਹੁਤਾ ਸਮਾਂ ਨਹੀਂ ਲੰਘਿਆ ਜਦੋਂ ਕਾਗਜ਼ੀ ਲਾਗ ਬੁੱਕਾਂ, ਕਾਗਜ਼ੀ ਟੈਕਸ ਵਰਕ, ਮਾਲ ਦਾ ਕਾਗਜ਼ੀ ਵਿਵਰਣ ਆਦਿ ਤਿਆਰ ਕਰਨਾ ਇੱਕੋ ਇਕ ਤਰੀਕਾ ਸੀ।ਪਰ ਸਮੇਂ ਨੇ ਨਵੇਂ ਨਵੇਂ ਢੰਗ ਅਤੇ ਤਕਨਾਲੋਜੀ ਲੈ ਆਂਦੀ ਹੈ।ਭਾਵੇਂ ਅੱਜ ਹਰ ਡਰਾਈਵਰ ਹਰ ਨਵੀਂ ਤਕਨੀਕ ਨਹੀ ਵਰਤ ਰਿਹਾ ਪਰ ਇਹ ਸੱਚ ਹੈ ਕਿ ਅੱਜ ਦੇ ਡਰਾਈਵਰ ਦਾ ਜੀਵਨ ਅੱਜ ਤੋਂ 40, 30, 20, ਜਾਂ 10 ਸਾਲ ਪਹਿਲਾਂ ਵਰਗਾ ਨਹੀਂ ਹੈ।ਮੁੱਖ ਤਬਦੀਲੀਆਂ ਇਸ ਪਰਕਾਰ ਹਨ:-
1. ਨਕਸ਼ੇ:-
ਸੱਭ ਤੋਂ ਵੱਧ ਤਬਦੀਲੀ ਇਸ ਖੇਤਰ ਵਿੱਚ ਆਈ ਹੈ।ਭਾਵੇਂ ਡਰਾਈਵਰ ਨੇ ਐਟਲਸ ਵੀ ਰੱਖੀ ਹੋਵੇ ਪਰ ਉਹ ਰਸਤਾ ਲੱਭਣ ਲਈ ਘਫਸ਼ ਸਿਸਟਮ ਦੀ ਹੀ ਵਰਤੋਂ ਕਰਦਾ ਹੈ।ਸਮਾਰਟ ਫੋਨ ਆਉਣ ਨਾਲ ਤਾਂ ਵੱਖਰੇ ਜੀ.ਪੀ.ਐਸ. ਉਪਕਰਣ ਦੀ ਵੀ ਲੋੜ ਨਹੀਂ ਰਹਿ ਗਈ। ਫਰਵਰੀ ਵਿੱਚ ਏ.ਐਲ. ਕੇ ਟਕਨਾਲੋਜੀ ਵਾਲਿਆਂ ਨੇ ਐਲਾਨ ਕੀਤਾ ਹੈ ਕਿ ਸਮਾਰਟ ਫੋਨਜ਼ ਅਤੇ ਟੇਬਲੈਟਸ ਤੇ ਕੋ-ਪਾਇਲਟ ਜੀ.ਪੀ.ਐਸ. ਨੇਵੀਗੇਸ਼ਨ ਐਪਲੀਕੇਸ਼ਨਜ਼ ਉਪਲਭਧ ਹੋਣਗੀਆਂ।ਪੇਪਰ ਨਕਸ਼ਿਆਂ ਅਤੇ ਐਟਲੈਸਾਂ ਲਈ ਮਸ਼ਹੂਰ ਰੈਂਡ ਮਕੈਨਲੀ ਨੇ ਇੱਕ 5” ਅਕਾਰ ਦਾ ਜੀ.ਪੀ.ਐਸ. ਤਿਆਰ ਕੀਤਾ ਹੈ ਜਿਸ ਵਿੱਚ ਵਾਈ ਫਾਈ ਕਨੈਕਟਿਵਿਟੀ ਦੀ ਸੁਵਿਧਾ ਹੋਵੇਗੀ।ਇਸ ਦੇ ਨਾਲ ਨਾਲ ਬਹੁਤ ਸਾਰੀਆਂ  ਰੀਅਲ ਟਾਈਮ ਡਾਟਾ ਸੇਵਾਵਾਂ ਜਿਵੇਂ ਟਰੈਫਿਕ ਬਾਰੇ ਜਾਣਕਾਰੀ, ਮੌਸਮ ਬਾਰੇ ਅਪਡੇਟ, ਫਿਉੂਲ ਕੀਮਤਾਂ, ਤੁਲਨਾਤਮਿਕ ਰੂਟ, ਫਿਊਲ ਇਕਾਨੋਮੀ ਟਰੈਕਿੰਗ ਆਦਿ ਵੀ ਪ੍ਰਾਪਤ ਹੋ ਰਹੀਆਂ ਹਨ।
2. ਤੁਹਾਡਾ ਅਗਲਾ ਲੋਡ:-
ਡਰਾਈਵਰਾਂ ਨੂੰ ਆਪਣੀ ਆਮਦਨ ਵਧਾਉਣ ਲਈ ‘ਮੀਲਾਂ’ ਦੀ ਲੋੜ ਹੁੰਦੀ ਹੈ।ਇਸ ਲਈ ਅਗਲਾ ਲੋਡ ਲੱਭਣਾ ਬਹੁਤ ਮਹੱਤਵ ਪੂਰਨ ਹੁੰਦਾ ਹੈ।ਡਰਾਈਵਰ ਨੂੰ ਪੇ-ਫੋਨ ਤੇ ਜਾ ਕੇ ਲੋਡ ਲੱਭਣ ਲਈ ਡਿਸਪੈਚਰ ਨਾਲ ਗੱਲ ਕਰਨੀ ਪੈਂਦੀ ਸੀ ਪਰ ਤਕਨਾਲੋਜੀ ਨੇ ਡਰਾਈਵਰਾਂ ਦਾ ਲੋਡ ਲੱਭਣ ਦਾ ਢੰਗ ਬਦਲ ਦਿੱਤਾ ਹੈ।ਥੁੳਲਚੋਮਮ ਨੇ ਸੈਟੇਲਾਈਟ ਕਾਮਨੀਕੇਸ਼ਨ ਸਿਸਟਮ ਪੇਸ਼ ਕੀਤਾ ਹੈ ਜਿਸ ਰਾਹੀਂ ਡਿਸਪੈਚਰ ਸਿੱਧਾ ਡਰਾਈਵਰਾਂ ਨਾਲ ਸੰਪਰਕ ਬਣਾ ਸਕਦਾ ਹੈ ਜਾਂ ਸਨੇਹਾ ਭੇਜ ਸਕਦਾ ਹੈ।ਕਿਸੇ ਪੇ-ਫੋਨ ਨੂੰ ਲੱਭਣ ਦੀ ਲੋੜ ਨਹੀਂ ਹੈ।
ਰੈਂਡ ਮਕੈਨਲੀ ਨੇ ਘੲਟਲੋੳਦੲਦ.ਚੋਮ ਨਾਲ ਹਿੱਸੇਦਾਰੀ ਕਰਕੇ ਇੱਕ ਵੈਬ ਬੇਸਡ ਸੇਵਾ ਸ਼ੁਰੂ ਕੀਤੀ ਹੈ। ਜਿੰਨ੍ਹਾਂ ਕੋਲ ਰੈਂਡ ਮਕੈਨਲੀ ਦੀ ‘ੀਨਟੲਲਲ ੍ਰਿੋੁਟੲ ਠਂਧ ਠਰੁਚਕ ਘਫਸ਼’ ਡੀਵਾਈਸ ਹੋਵੇਗੀ ਉਹ ਇਸਦੀ ਵਰਤੋਂ ਕਰ ਸਕਣਗੇ।ਜਦੋਂ ਡਰਾਈਵਰ ਲੋਡ ਫਾਈਡਿੰਗ ਸਰਵਿਸ ਐਕਟੀਵੇਟ ਕਰਨਗੇ ਤਾਂ ਇਹ ਆਪਣੇ ਆਪ ਆਟੋਮੈਟੀਕਲੀ ਦਿੱਤੇ ਖਾਸ ਸਥਾਨ ਜਾਂ ਖੇਤਰ ਵਿੱਚ ਅਵੇਲੇਬਲ ਫਰੇਟ ਬਾਰੇ ਭਾਲ ਸ਼ੁਰੂ ਕਰ ਦੇਵੇਗੀ।ਡਰਾਈਵਰ ਲੋਡ ਬਾਰੇ ਇੱਛਾ ਦਸ ਸਕਣਗੇ, ਜਾਣਕਾਰੀ ਲੈ ਸਕਣਗੇ ਅਤੇ ਸਕੈਯੁਅਲ ਬਣਾ ਸਕਣਗੇ। 123 ਲੋੳਦਬੋੳਰਦ.ਚੋਮ  ਨੇ “ਰੇਟ ਚੈੱਕ” ਸੁਵਿਧਾ ਜਾਰੀ ਕੀਤੀ ਹੈ ਜਿਸ ਨਾਲ ਬਰੋਕਰ, ਕੈਰੀਅਰ ਜਾਂ ਸ਼ਿੱਪਰ ਆਪਣੇ ਲਾਭ ਦਾ ਅਨੁਮਾਨ ਲਗਾ ਸਕਦੇ ਹਨ।
3.    ਫਿਊਲ ਬੱਚਤ:-
ਫਿਊਲ ਦੀ ਬੱਚਤ ਟਰੱਕ ਉਦਯੋਗ ਲਈ ਹਮੇਸ਼ਾ ਇੱਕ ਵਿਸ਼ਾ ਬਣੀ ਰਹੀ ਹੈ।ਕਿਸੇ ਵੀ ਟਰੱਕ ਕੰਪਨੀ ਦੀ ਸਫ਼ਲਤਾ ਵਿੱਚ ਇਸ ਫੈਕਟਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ।ਫਿਊਲ ਬੱਚਤ ਦਾ ਇੱਕ ਖੇਤਰ ਫਿਊਲ ਚੋਰੀ ਨੂੰ ਰੋਕਣਾ ਹੈ।ਹੁਣ ਜਦ ਕਿ ਫਿਉੂਲ ਦੀਆਂ ਕੀਮਤਾਂ ਚਾਰ ਡਾਲਰ ਪ੍ਰਤੀ ਗੈਲਨ ਨੂੰ ਛੂਹ ਰਹੀਆਂ ਹਨ ਤਾਂ ਇਹ ਚੋਰੀ ਰੋਕਣੀ ਹਰ ਫਲੀਟ ਲਈ ਚਿੰਤਾ ਦਾ ਵਿਸ਼ਾ ਹੈ। ਥੁੳਲਚੋਮਮ ਨੇ ਇੱਕ ਓਣੳਚਟ ਢੁੲਲ” ਐਪਲੀਕੇਸ਼ਨ ਉਪਲਭਧ ਕਰਵਾਈ ਹੈ ਜਿਹੜੀ ਫਲੀਟ ਮੈਨੇਜਰਾਂ ਨੂੰ ਸਿਧਿਆਂ ਫਿਊਲ ਲੈਵਲ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਫਿਊਲ ਦੀ ਖਪਤ ਤੇ ਨਜ਼ਰ ਰੱਖਦੀ ਹੈ।
ਸ਼ੈਵਰਨ ਨੇ ਇੱਕ ਨਵਾਂ ਇੰਜਣ ਆਇਲ ਪੇਸ਼ ਕੀਤਾ ਹੈ ਜਿਸ ਨਾਲ ਫਿਊਲ ਦੀ ਖਪਤ ਘੱਟਦੀ ਹੈ।ਇਹ ਠੀਕ ਹੈ ਕਿ ਨਵੀਂ ਤਕਨਾਲੋਜੀ ਨੇ ਫਿਊਲ ਬੱਚਤ ਵਿੱਚ ਹਿੱਸਾ ਪਾਇਆ ਹੈ ਪਰ ਇਸ ਦੀ ਬੱਚਤ ਡਰਾਈਵਰ ਦੀ ਯੋਗਤਾ ਤੇ ਵੀ ਬਹੁਤ ਨਿਰਭਰ ਕਰਦੀ ਹੈ।ਜਦੋਂ ਤਕਨਾਲੋਜੀ ਅਤੇ ਡਰਾਈਵਰ ਦੋਵੇਂ ਫਿਊਲ ਐਫੀਸ਼ੈਂਟ ਹੋਣਗੇ ਤਾਂ ਲਾਭ ਵੱਧਣਾ ਸੁਭਾਵਕ ਹੈ।“ਸਮਾਰਟ ਡਰਾਈਵ ਫਿਊਲ” ਨੇ ਇੱਕ ਪਰੋਗਰਾਮ ਤਿਆਰ ਕੀਤਾ ਹੈ ਜਿਸ ਨਾਲ ਫਿਊਲ ਦੀ 14% ਤੱਕ ਬੱਚਤ ਹੋ ਸਕਦੀ ਹੈ।
4.    ਬਰੇਕ ਡਾਊਨ ਸਰਵਿਸ
ਕਿਸੇ ਟਰੱਕਰ ਲਈ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਹ ਸੜਕ ਤੇ ਜਾ ਰਿਹਾ ਹੋਵੇ ਅਤੇ ਗੱਡੀ ਬਰੇਕਡਾਊਨ ਹੋ ਜਾਵੇ।ਤੁਸੀਂ ਦੇਸ਼ ਦੇ ਕਿੱਸ ਭਾਗ ਵਿੱਚ ਹੋ ਅਤੇ ਲੋੜੀਂਦੀ ਸਰਵਿਸ ਕਿੱਥੋਂ ਮਿਲੇਗੀ, ਲੱਭਣਾ ਇੱਕ ਚੈਲੰਜ ਸਮਾਨ ਹੁੰਦਾ ਹੈ।ਪਹਿਲੇ ਪੇ-ਫੋਨ ਲੱਭੋ, ਫਿਰ ਫੋਨ ਬੁੱਕ  ਜਾਂ ਫਿਰ ਹਥ ਹਲਾ ਹਲਾ ਕੇ ਸਹਾਇਤਾ ਮੰਗੋ।ਫਿਰ ਇਹ ਵੀ ਪਤਾ ਨਹੀਂ ਕਿ ਸਰਵਿਸ ਕਿਸ ਕੁਆਲਟੀ ਦੀ ਹੋਵੇਗੀ ਜਾਂ ਜਿਸ ਸ਼ਾਪ ਤੇ ਜਾ ਰਹੇ ਹਾਂ ਉਹ ਲੋੜੀਂਦੀ ਸਰਵਿਸ ਦੇਣ ਲਈ ਟਰੇਂਡ ਵੀ ਹੈ ਕਿ ਨਹੀਂ।
ਪਰ ਹੁਣ ਹਾਲਾਤ ਵੱਖਰੇ ਹਨ।ਹੁਣ ਡਰਾਈਵਰ ਲੋੜੀਂਦੀ ਸਰਵਿਸ ਲੱਭਣ ਲਈ ਢਨਿਦ ਠਰੁਚਕ ਸ਼ੲਰਵਚਿੲ.ਚੋਮ  ਰਾਹੀਂ ਆਨ ਲਾਈਨ ਜਾਂ ਕੇ ਮੋਬਾਈਲ ਐਪਲੀਕੇਸ਼ਨ ਰਾਹੀਂ ਪਹੁੰਚ ਕਰ ਸਕਦੇ ਹਨ।ਇਹ ਸਰਵਿਸ ਨੇੜੇ ਤੋਂ ਨੇੜੇ ਕੁਆਲੀਫਾਈਡ ਸਰਵਿਸ ਮੁਹੱਈਆ ਕਰਵਾ ਕੇ ਸਮੇਂ ਅਤੇ ਧਨ ਦੀ ਬੱਚਤ ਕਰਦੀ ਹੈ।ਇਹਨਾਂ ਕੋਲ 30,000 ਤੋਂ ਵੱਧ ਸਰਵਿਸਜ਼ ਦਾ ਡਾਟਾਬੇਸ ਹੈ।
5.    ਐਡ ਮਨਿਸਟ੍ਰੇਟਿਵ:-
ਭਾਵੇਂ ਡਰਾਈਵਰ ਇੱਕਲਾ ਹੋਵੇ ਜਾਂ ਕਿਸੇ ਵੱਡੇ ਫਲੀਟ ਦਾ ਹਿੱਸਾ ਪਰ ਕਾਗਜ਼ੀ ਜਾਂ ਪ੍ਰਬੰਧਕੀ ਕਾਰਵਾਈਆਂ ਤੋਂ ਬੇ-ਧਿਆਨਾ ਨਹੀਂ ਹੋਇਆ ਜਾ ਸਕਦਾ।ਲਾਗ ਬੁਕਸ, ਟੈਕਸਜ਼, ਵਹੇਟ ਟਿਕਟਾਂ ਅਤੇ ਕਈ ਹੋਰ ਕੁਝ ਹੁਣ ਪਹਿਲਾਂ ਨਾਲੋਂ ਵਧੇਰੇ ਸਮਾਂ ਮੰਗਦੇ ਹਨ। ੀਢਠਅ ਟੈਕਸ ਟਰੈਕਿੰਗ ਨੂੰ ਮੇੈਪਿੰਗ/ਰੂਟਿੰਗ ਨਾਲ ਮਿਲਾ ਕੇ ਕਾਫੀ ਸਮਾਂ ਬਚਾਇਆ ਜਾ ਸਕਦਾ ਹੈ।ਇਸਦਾ ਖੁਲਾਸਾ “ਟਰਕਿੰਗ ਆਫਿਸ” ਨੇ ਆਪਣੇ ਨਵੇਂ ਸਾਫਟਵੇਅਰ ਰਾਹੀਂ ਕੀਤਾ ਹੈ।ਅਸਲੀ ਸਟਰੀਟ ਐਡਰੈਸਜ਼ ਨੂੰ ਅਧਾਰ ਬਣਾ ਕੇ “ਐਡਵਾਂਸ ਰੂਟਿੰਗ” ਟਰਿਪ ਦੀ ਮਾਈਲੇਜ਼ ਕੈਲਕੁਲੇਟ ਕਰਦੀ ਹੈ।ਇਹ ਪਲੈਨਡ ਰੂਟ ਦਾ ਇਕ ਨਕਸ਼ਾ ਦਖਾਉਂਦੀ ਹੈ ਜਿਸ ਤੋਂ ਡਿਸਪੈਚਰ ਰਾਜਾਂ ਦੀਆਂ ਹੱਦਾਂ ਅਤੇ ਟੌਲ ਅਨੁਸਾਰ ਰੂਟ ਨੂੰ ਤਿਆਰ ਕਰ ਸਕਦੇ ਹਨ।
ਵਹੇਟ ਟਿਕਟਸ ਵੀ ਸਮਾਂ ਖਰਚ ਕਰਦੀਆਂ ਹਨ।ਡਰਾਈਵਰਾਂ ਨੂੰ ਸਕੇਲ ਤੇ ਚੜ੍ਹਨਾ ਪਵੇਗਾ, ਟਰੱਕ ਦਾ ਭਾਰ ਤੋਲਣਾ ਪਵੇਗਾ ਅਤੇ ਫਿਰ ਉਤਰਕੇ ਕੈਬਿਨ ਵਿੱਚ ਜਾ ਕੇ ਟਿਕਟ ਪ੍ਰਾਪਤ ਕਰਨੀ ਪੈਂਦੀ ਹੈ। ਛਅਠ ਸਕੇਲ ਨੇ ਦੱਸਿਆ ਹੈ ਕਿ ਉਹ ਸਮਾਰਟ ਫੋਨ ਤੇ ਇੱਕ ਐਪਲੀਕੇਸ਼ਨ ਸ਼ੁਰੂ ਕਰ ਰਿਹਾ ਹੈ ਜਿਸ ਨਾਲ ਟਰੱਕਰਜ਼ ਬਿਨਾ ਉਤਰੇ ਆਪਣੇ ਰਿੱਗ ਨੂੰ ਤੋਲ ਸਕਣਗੇ।ਹਰ ਭਾਰ ਟਰੱਕ ਸ਼ਾਪ ਤੇ ਹੀ ਭਾਰ ਮਾਸਟਰ ਦੁਆਰਾ ਪਰਖ ਲਿਆ ਜਾਵੇਗਾ।ਡਰਾਈਵਰਾਂ ਲਈ ਮੁਬਾਇਲ ਸਕੈਨਿੰਗ ਦੇ ਹੱਲ ਵੱਜੋਂ ‘ਠਰਪਿਲੲ ੰੋਬਲਿੲ 6.0’ ਇੱਕ ਵਧੀਆ ਸਾਧਨ ਹੈ।ਇਸ ਨਾਲ ਡਰਾਈਵਰ ਆਪਣਾ ਟਰਿਪ ਸਟੇਟਸ ਅਪਡੇਟ ਕਰ ਸਕਦੇ ਹਨ, ਪਿਕ-ਅੱਪ ਅਤੇ ਡੀਲਿਵਰੀ ਕਨਫਰਮ ਕਰ ਸਕਦੇ ਹਨ ਅਤੇ ਡਰਾਈਵਰ ਦੇ ਸਮਾਰਟ ਫੋਨ ਤੋਂ ਹੀ ਟਰਿੱਪ ਬਾਰੇ ਡਾਕੂਮੈਂਟਸ ਵੇਖ ਸਕਦੇ ਹਨ।
6.    ਮਸ਼ੀਨਾਂ:
ਜਿਸ ਮਸ਼ੀਨ ਨੂੰ ਡਰਾਈਵਰ ਵਰਤਦੇ ਹਨ ਉਸ ਵਿੱਚ ਵੀ ਢੇਰ ਤਬਦੀਲੀਆਂ ਆ ਗਈਆਂ ਹਨ।ਡਰਾਈਵਿੰਗ ਸੌਖੀ ਹੋ ਗਈ ਹੈ, ਅਰਾਮ ਦੀਆਂ ਸਹੂਲਤਾਂ ਵਧ ਗਈਆਂ ਹਨ, ਫਿਉੂਲ ਐਫੀਸ਼ੈਸੀ ਵਧ ਗਈ ਹੈ ਅਤੇ ਇੰਜਣ ਵਿੱਚ ਡਰਾਈਵਰ ਦਾ ਵਿਸ਼ਵਾਸ਼ ਵੀ ਵਧ ਗਿਆ ਹੈ।ਹੁਣ ਬਹੁਤ ਐਫੀਸ਼ੈਂਟ ਟਰਾਂਸਮਿਸ਼ਨ ਟਕਨਾਲੋਜੀ ਵੀ ਪ੍ਰਾਪਤ ਹੈ।ਇੰਜਣਾਂ ਵਿੱਚ ਆ ਰਹੇ ਸੁਧਾਰਾਂ ਨਾਲ ਫਿਉੂਲ ਐਫੀਸ਼ੈਂਸੀ ਵਧ ਰਹੀ ਹੈ ਅਤੇ ਗਰੀਨ ਹਾਊਸ ਗੈਸਾਂ ਘਟ ਰਹੀਆਂ ਹਨ।ਭਵਿੱਖ ਹੋਰ ਵੀ ਉਜਵਲ ਹੋਵੇਗਾ।