10.9 C
Vancouver
Thursday, October 29, 2020
- Advertisement -

CATEGORY

News (Punjabi)

ਟਰੱਕਿੰਗ ਕੰਪਨੀ ਮਾਲਕ ਪੰਜਾਬੀ ਜੋੜਾ $450,000 ਧੋਖਾਧੜੀ ਮਾਮਲੇ ‘ਚ ਚਾਰਜ਼।

ਸੈਕਰਾਮੈਂਟੋ ਦੀ ਟਰੱਕਿੰਗ ਕੰਪਨੀ ਦੇ ਮਾਲਕ ਹਰਦੀਪ ਸਿੰਘ 44 ਸਾਲ, ਅਤੇ ਅਮਨਦੀਪ ਕੌਰ 36 ਸਾਲ ਨੂੰ ਆਪਣੇ ਕਾਮਿਆਂ ਨੂੰ ਗਲਤ ਤਰੀਕੇ ਨਾਲ ਇੰਡੀਪੈਂਡੈਟ ਕੌਨਟਰੈਕਟਰ...

ਟਰਾਂਸਪੋਰਟ ਕਨੇਡਾ ਜੂਨ 2021 ਨੂੰ ਈ. ਐਲ. ਡੀ ਲਾਗੂ ਕਰਨ ਲਈ ਤਿਆਰ !

ਫ਼ੈਡਰਲ਼ ਟਰਾਂਸਪੋਰਟ ਮਨਿਸਟਰ ਮਾਰਕ ਗਾਰਨਿਊ ਨੇ ਟਰੱਕਿੰਗ ਇੰਡਸਟਰੀ ਨੂੰ ਯਾਦ ਕਰਵਾਇਆ ਕਿ ਪਰਦੇ ਪਿੱਛੇ ਬਹੁਤ ਕੰਮ ਹੋ ਰਿਹਾ ਹੈ ਤਾਂ ਕਿ ਮਿਥੇ ਸਮੇਂ ਜੂਨ 2021 ਨੂੰ ਕਨੇਡਾ ਵਿੱਚ ਈ. ਐਲ. ਡੀ ਰੈਗੁਲ਼ੇਸ਼ਨਜ਼ ਲਾਗੂ ਕੀਤੀਆਂ ਜਾ ਸਕਣ। ਕਨੇਡਾ ਵਿੱਚ ਈ. ਐਲ. ਡੀ ਲਾਗੂ ਕਰਨ ਲਈ ਇੱਕ ਵੱਡੀ ਰੁਕਾਵਟ ਸੀ ਕਿ ਕੋਈ ਤੀਜੀ ਧਿਰ ਨਿਯੁਕਤ ਹੋਣੀ ਚਾਹੀਦੀ ਹੈ ਜੋ ਕਿ ELD ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀਆਂ ਈ. ਐਲ. ਡੀ ਪ੍ਰੋਡਕਸ ਨੂੰ ਸਰਟੀਫਾਈ ਕਰ ਸਕੇ। ਅਮਰੀਕਾ ਵਿੱਚ ਇਸ ਤਰ੍ਹਾਂ ਨਹੀਂ ਹੈ, ਉੱਥੇ ਈ. ਐਲ. ਡੀ ਬਨਾਉਣ ਵਾਲੀਆਂ ਕੰਪਨੀਆਂ ਨੂੰ ਕਿਸੇ ਤੀਜੀ ਧਿਰ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਹੈ।

ਟਰੱਕਿੰਗ ਕੰਪਨੀਆਂ ਆਪਣੇ ਬਚਾਅ ਬਾਰੇ ਚਿੰਤਤ ਹਨ

ਇਸ ਸਮੇਂ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਕੋਵਿਡ -19 ਦੀਆਂ ਮੁਸ਼ਕਲਾਂ ਅਤੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੀਆਂ ਹਨ.ਬੀ ਸੀ ਟਰੱਕਿੰਗ ਐਸੋਸੀਏਸ਼ਨ (ਬੀਸੀਟੀਏ) ਨੇ...

ਇਕ ਹੋਰ ਮਹੀਨੇ ਲਈ ਬੰਦ ਰਹਿਣਗੇ ਕੈਨੇਡਾ / ਯੂਐਸਏ ਬਾਰਡਰ

By Jag Dhatt ਬਹੁਤ ਸਾਰੇ ਲੋਕ ਉਮੀਦ ਕਰ ਰਹੇ ਸਨ ਕਿ ਕਈ ਮਹੀਨਿਆਂ ਦੇ ਬੰਦ ਹੋਣ ਤੋਂ ਬਾਅਦ ਜੂਨ...

ਟਰੱਕਾਂ ਵਾਲ਼ਿਆਂ ਲਈ ਸਰਕਾਰਾਂ ਕੁੱਝ ਕਰਦੀਆਂ ਘੱਟ ਆ, ਚਿੰਤਾਂ ਵਾਧੂ ਦੀ ਆ

ਫ਼ੈਡਰਲ਼ ਐਨ.ਡੀ.ਪੀ. ਦੇ ਸਿਹਤ ਅਲੋਚਕ ਐਮ.ਪੀ. ਦਾ ਕਹਿਣਾ ਹੈ ਕਿ ਕਨੇਡਾ ਅਮਰੀਕਾ ਸਰਹੱਦ ਪਾਰ ਕਰ ਕੇ ਆ ਰਹੇ ਕਨੇਡੀਅਨ ਟਰੱਕਰਜ਼ ਵਿੱਚ ਕੋਵਿਡ-19...

ਟਰੱਕਾਂ ਵਾਲ਼ਿਆਂ ਲਈ ਸਰਕਾਰਾਂ ਕੁੱਝ ਕਰਦੀਆਂ ਘੱਟ ਆ, ਚਿੰਤਾਂ ਵਾਧੂ ਦੀ ਆ

ਫ਼ੈਡਰਲ਼ ਐਨ.ਡੀ.ਪੀ. ਦੇ ਸਿਹਤ ਅਲੋਚਕ ਐਮ.ਪੀ. ਦਾ ਕਹਿਣਾ ਹੈ ਕਿ ਕਨੇਡਾ ਅਮਰੀਕਾ ਸਰਹੱਦ ਪਾਰ ਕਰ ਕੇ ਆ ਰਹੇ ਕਨੇਡੀਅਨ ਟਰੱਕਰਜ਼ ਵਿੱਚ ਕੋਵਿਡ-19...

ਟਰੱਕਿੰਗ ਇੰਡਸਟਰੀ ਦੀ ਮਈ ਮਹੀਨੇ ਦੀ ਕੁੱਲ ਇੰਪਲਾਇਮੈਂਟ 1,431,600

ਮਈ ਮਹੀਨੇ ਵਿੱਚ ਟਰੱਕਿੰਗ ਜੌਬਾਂ ‘ਚ ਕਟੌਤੀ ਘਟੀ।ਅਮਰੀਕਾ ਦੀ ਲੇਬਰ ਡਿਪਾਰਟਮੈਂਟ ਦੀ ਰਿਪੋਰਟ ਅਨੁਸਾਰ ਮਈ ਮਹੀਨੇ ਦੇ ਜੌਬਾਂ ਦੇ ਅੰਕੜਿਆਂ ਵਿੱਚ ਟਰੱਕਿੰਗ...

ਡੈਮਲਰ ਟਰੱਕ ਨੇ ਉੱਤਰੀ ਅਮਰੀਕਾ ਵਿੱਚਲੇ 9 ਪਲਾਂਟ ਦੁਬਾਰਾ ਖੋਲੇ

Daimler Trucks North America (DTNA)) ਜੋ ਕਿ ਫਰੇਟਲਾਈਨਰ ਅਤੇ ਵੈਸਟਰਨ ਸਟਾਰ ਟਰੱਕ , ਡੈਟਰਿਓਟ ਇੰਜਨ ਅਤੇ ਅਲਾਇੰਸ ਟਰੱਕ ਪਾਰਟਸ ਬਣਾਉਂਦੀ ਹੈ, ਨੇ...

FMCSA ਨੇ ਆਵਰ ਆਫ ਸਰਵਿਸ ਵਿੱਚ 4 ਮੁੱਖ ਬਦਲਾਅ ਕੀਤੇ

FMCA ਨੇ ਟਰੱਕਰਜ਼ ਦੇ ਕੰਮ ਕਰਨ ਦੇ ਘੰਟਿਆਂ ਸਬੰਧੀ ਅੰਤਿਮ ਫ਼ੈਸਲਾਆਵਰ ਆਫ ਸਰਵਿਸ ਵਿੱਚ 4 ਮੁੱਖ ਬਦਲਾਅ ਕੀਤੇਅੱਜ ਵੀਰਵਾਰ ਨੂੰ Federal Motor...

ਕੋਵਿਡ-19 ਸੰਕਟ ਦੌਰਾਨ ਟਰੱਕ ਡਰਾਈਵਰਾਂ ਲਈ ਹੋਰ ਸਹਾਇਤਾ

ਵਿਕਟੋਰੀਆ- ਵਪਾਰਕ ਟਰੱਕ ਡਰਾਈਵਰ, ਜੋ ਵਿਸ਼ਵ-ਵਿਆਪੀ ਮਹਾਮਾਰੀ ਕੋਵਿਡ-19 ਦੌਰਾਨ ਜ਼ਰੂਰੀ ਵਸਤਾਂ ਪੁਚਾਉਂਦੇ ਆ ਰਹੇ ਹਨ, ਵਾਸਤੇ ਆਵਾਜਾਈ ਬਿਹਤਰ ਬਣਾਉਣ ਲਈ ਆਵਾਜਾਈ ਅਤੇ...

Latest news

Zero-Emission Kenworth K270E and K370E Battery-Electric Vehicles Available for Order

The zero-emission Kenworth K270E Class 6 and K370E Class 7 battery-electric vehicles are now available for order from Kenworth dealers in the United States...

Save up to $15K per Truck on CleanBC Heavy-duty Vehicle Efficiency Program

The BCTA will be accepting applications for CleanBC Heavy-duty Vehicle Efficiency (HDVE) Program Incentives for 2021 in late January. One requirement – successful completion...

TransCore Link Logistics is on a mission to help the trucking community

Build Your Empire, Build Your Community It is not a favour or a boastful move, it is a pledge to build stronger communities. TransCore Link Logistics...

Volvo Trucks Sponsors the America’s Road Team 2021

Volvo Trucks Continues Exclusive Sponsorship of America’s Road Team in 2021 Volvo Trucks North America will continue to serve as the exclusive sponsor of the...

My Opinion: Truckers and Rules of the Road

By: Jag Dhatt The importance of truckers was never more prevalent than this year, 2020. With the Covid-19 pandemic hitting at a global level, we...
- Advertisement -