CATEGORY
News (Punjabi)
ਟਰਾਂਸਪੋਰਟ ਕਨੇਡਾ ਜੂਨ 2021 ਨੂੰ ਈ. ਐਲ. ਡੀ ਲਾਗੂ ਕਰਨ ਲਈ ਤਿਆਰ !
ਫ਼ੈਡਰਲ਼ ਟਰਾਂਸਪੋਰਟ ਮਨਿਸਟਰ ਮਾਰਕ ਗਾਰਨਿਊ ਨੇ ਟਰੱਕਿੰਗ ਇੰਡਸਟਰੀ ਨੂੰ ਯਾਦ ਕਰਵਾਇਆ ਕਿ ਪਰਦੇ ਪਿੱਛੇ ਬਹੁਤ ਕੰਮ ਹੋ ਰਿਹਾ ਹੈ ਤਾਂ ਕਿ ਮਿਥੇ ਸਮੇਂ ਜੂਨ 2021 ਨੂੰ ਕਨੇਡਾ ਵਿੱਚ ਈ. ਐਲ. ਡੀ ਰੈਗੁਲ਼ੇਸ਼ਨਜ਼ ਲਾਗੂ ਕੀਤੀਆਂ ਜਾ ਸਕਣ।
ਕਨੇਡਾ ਵਿੱਚ ਈ. ਐਲ. ਡੀ ਲਾਗੂ ਕਰਨ ਲਈ ਇੱਕ ਵੱਡੀ ਰੁਕਾਵਟ ਸੀ ਕਿ ਕੋਈ ਤੀਜੀ ਧਿਰ ਨਿਯੁਕਤ ਹੋਣੀ ਚਾਹੀਦੀ ਹੈ ਜੋ ਕਿ ELD ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀਆਂ ਈ. ਐਲ. ਡੀ ਪ੍ਰੋਡਕਸ ਨੂੰ ਸਰਟੀਫਾਈ ਕਰ ਸਕੇ। ਅਮਰੀਕਾ ਵਿੱਚ ਇਸ ਤਰ੍ਹਾਂ ਨਹੀਂ ਹੈ, ਉੱਥੇ ਈ. ਐਲ. ਡੀ ਬਨਾਉਣ ਵਾਲੀਆਂ ਕੰਪਨੀਆਂ ਨੂੰ ਕਿਸੇ ਤੀਜੀ ਧਿਰ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਹੈ।
ਟਰੱਕਿੰਗ ਕੰਪਨੀਆਂ ਆਪਣੇ ਬਚਾਅ ਬਾਰੇ ਚਿੰਤਤ ਹਨ
ਇਸ ਸਮੇਂ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਕੋਵਿਡ -19 ਦੀਆਂ ਮੁਸ਼ਕਲਾਂ ਅਤੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੀਆਂ ਹਨ.ਬੀ ਸੀ ਟਰੱਕਿੰਗ ਐਸੋਸੀਏਸ਼ਨ (ਬੀਸੀਟੀਏ) ਨੇ ਮਹਾਂਮਾਰੀ ਦੇ...
ਇਕ ਹੋਰ ਮਹੀਨੇ ਲਈ ਬੰਦ ਰਹਿਣਗੇ ਕੈਨੇਡਾ / ਯੂਐਸਏ ਬਾਰਡਰ
By Jag Dhatt
ਬਹੁਤ ਸਾਰੇ ਲੋਕ ਉਮੀਦ ਕਰ ਰਹੇ ਸਨ ਕਿ ਕਈ ਮਹੀਨਿਆਂ ਦੇ ਬੰਦ ਹੋਣ ਤੋਂ ਬਾਅਦ ਜੂਨ / ਅੱਧ ਵਿਚ ਕਨੇਡਾ / ਯੂਐਸਏ...
ਟਰੱਕਾਂ ਵਾਲ਼ਿਆਂ ਲਈ ਸਰਕਾਰਾਂ ਕੁੱਝ ਕਰਦੀਆਂ ਘੱਟ ਆ, ਚਿੰਤਾਂ ਵਾਧੂ ਦੀ ਆ
ਫ਼ੈਡਰਲ਼ ਐਨ.ਡੀ.ਪੀ. ਦੇ ਸਿਹਤ ਅਲੋਚਕ ਐਮ.ਪੀ. ਦਾ ਕਹਿਣਾ ਹੈ ਕਿ ਕਨੇਡਾ ਅਮਰੀਕਾ ਸਰਹੱਦ ਪਾਰ ਕਰ ਕੇ ਆ ਰਹੇ ਕਨੇਡੀਅਨ ਟਰੱਕਰਜ਼ ਵਿੱਚ ਕੋਵਿਡ-19 ਹੈ ਜਾਂ...
ਟਰੱਕਾਂ ਵਾਲ਼ਿਆਂ ਲਈ ਸਰਕਾਰਾਂ ਕੁੱਝ ਕਰਦੀਆਂ ਘੱਟ ਆ, ਚਿੰਤਾਂ ਵਾਧੂ ਦੀ ਆ
ਫ਼ੈਡਰਲ਼ ਐਨ.ਡੀ.ਪੀ. ਦੇ ਸਿਹਤ ਅਲੋਚਕ ਐਮ.ਪੀ. ਦਾ ਕਹਿਣਾ ਹੈ ਕਿ ਕਨੇਡਾ ਅਮਰੀਕਾ ਸਰਹੱਦ ਪਾਰ ਕਰ ਕੇ ਆ ਰਹੇ ਕਨੇਡੀਅਨ ਟਰੱਕਰਜ਼ ਵਿੱਚ ਕੋਵਿਡ-19 ਹੈ ਜਾਂ...
ਟਰੱਕਿੰਗ ਇੰਡਸਟਰੀ ਦੀ ਮਈ ਮਹੀਨੇ ਦੀ ਕੁੱਲ ਇੰਪਲਾਇਮੈਂਟ 1,431,600
ਮਈ ਮਹੀਨੇ ਵਿੱਚ ਟਰੱਕਿੰਗ ਜੌਬਾਂ ‘ਚ ਕਟੌਤੀ ਘਟੀ।ਅਮਰੀਕਾ ਦੀ ਲੇਬਰ ਡਿਪਾਰਟਮੈਂਟ ਦੀ ਰਿਪੋਰਟ ਅਨੁਸਾਰ ਮਈ ਮਹੀਨੇ ਦੇ ਜੌਬਾਂ ਦੇ ਅੰਕੜਿਆਂ ਵਿੱਚ ਟਰੱਕਿੰਗ ਖੇਤਰ ਵਿੱਚ...
ਡੈਮਲਰ ਟਰੱਕ ਨੇ ਉੱਤਰੀ ਅਮਰੀਕਾ ਵਿੱਚਲੇ 9 ਪਲਾਂਟ ਦੁਬਾਰਾ ਖੋਲੇ
Daimler Trucks North America (DTNA)) ਜੋ ਕਿ ਫਰੇਟਲਾਈਨਰ ਅਤੇ ਵੈਸਟਰਨ ਸਟਾਰ ਟਰੱਕ , ਡੈਟਰਿਓਟ ਇੰਜਨ ਅਤੇ ਅਲਾਇੰਸ ਟਰੱਕ ਪਾਰਟਸ ਬਣਾਉਂਦੀ ਹੈ, ਨੇ ਕਰੋਨਾਂ ਵਇਰਸ...
FMCSA ਨੇ ਆਵਰ ਆਫ ਸਰਵਿਸ ਵਿੱਚ 4 ਮੁੱਖ ਬਦਲਾਅ ਕੀਤੇ
FMCA ਨੇ ਟਰੱਕਰਜ਼ ਦੇ ਕੰਮ ਕਰਨ ਦੇ ਘੰਟਿਆਂ ਸਬੰਧੀ ਅੰਤਿਮ ਫ਼ੈਸਲਾਆਵਰ ਆਫ ਸਰਵਿਸ ਵਿੱਚ 4 ਮੁੱਖ ਬਦਲਾਅ ਕੀਤੇਅੱਜ ਵੀਰਵਾਰ ਨੂੰ Federal Motor Carrier Safety...
ਕੋਵਿਡ-19 ਸੰਕਟ ਦੌਰਾਨ ਟਰੱਕ ਡਰਾਈਵਰਾਂ ਲਈ ਹੋਰ ਸਹਾਇਤਾ
ਵਿਕਟੋਰੀਆ- ਵਪਾਰਕ ਟਰੱਕ ਡਰਾਈਵਰ, ਜੋ ਵਿਸ਼ਵ-ਵਿਆਪੀ ਮਹਾਮਾਰੀ ਕੋਵਿਡ-19 ਦੌਰਾਨ ਜ਼ਰੂਰੀ ਵਸਤਾਂ ਪੁਚਾਉਂਦੇ ਆ ਰਹੇ ਹਨ, ਵਾਸਤੇ ਆਵਾਜਾਈ ਬਿਹਤਰ ਬਣਾਉਣ ਲਈ ਆਵਾਜਾਈ ਅਤੇ ਬੁਨਿਆਦੀ ਢਾਂਚਾ...
2019 ਵਿੱਚ ਬੰਦ ਹੋਣ ਵਾਲੀਆਂ ਟਰੱਕਿੰਗ ਕੰਪਨੀਆਂ ਦੀ ਗਿਣਤੀ 800 ਹੋਈ
ਫੌਕਸ ਬਿਜ਼ਨਸ ਵਿੱਚ 14 ਦਸੰਬਰ ਨੂੰ ਛਪੀ ਇੱਕ ਰਿਪੋਰਟ ਅਨਸਾੲਰ 2019 ਤਕਰੀਬਨ 800 ਟਰੱਕਿੰਗ ਕੰਪਨੀਆਂ ਫ਼ੇਲ ਹੋਈਆਂ ਹਨ, ਇਹਨਾਂ ਵਿੱਚ ਉੱਤਰੀ ਅਮਰੀਕਾ ਦੀ ਵੱਡੀ...


