FMCA ਨੇ ਟਰੱਕਰਜ਼ ਦੇ ਕੰਮ ਕਰਨ ਦੇ ਘੰਟਿਆਂ ਸਬੰਧੀ ਅੰਤਿਮ ਫ਼ੈਸਲਾ
ਆਵਰ ਆਫ ਸਰਵਿਸ ਵਿੱਚ 4 ਮੁੱਖ ਬਦਲਾਅ ਕੀਤੇ
ਅੱਜ ਵੀਰਵਾਰ ਨੂੰ Federal Motor Carrier Safety Administration (FMCSA) ਨੇ ਬੜੇ ਚਿਰਾਂ ਤੋਂ ਉਡੀਕੇ ਜਾ ਰਹੇ ਆਵਰ ਆਫ ਸਰਵਿਸ ਤੇ ਆਪਣਾ ਫ਼ੈਸਲਾ ਸੁਣਾਇਆ ਹੈ। ਤਕਰੀਬਨ ਪਿਛਲੇ ਦੋ ਸਾਲਾਂ ਤੋ ਇਸ ਮੌਜੂਦਾ ਨਿਯਮ ਵਿੱਚ ਬਦਲਾਅ ਕਰਨ ਤੇ ਕੰਮ ਕਰ ਰਹੀ ਸੀ।
ਏਜੰਸੀ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਕੀਤੇ ਇਸ ਬਦਲਾਅ ਕਾਰਨ ਟਰੱਕਰਜ਼ ਲਈ ਵਧੇਰੇ ਫਲ਼ੈਕਸੀਬਿਲਟੀ ਹੋਵੇਗੀ ਅਤੇ ਸੁਰੱਖਿਆ ਵੀ ਬਣੀ ਰਹੇਗੀ।
ਟ੍ਰਾਂਸਪੋਰਟ ਸੈਕਟਰੀ ਈਲੇਨ ਚਾਓ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਟਰੱਕਰਜ਼ ਨੇ ਸਪਲਾਈ ਚੇਨ ਨੂੰ ਚਲਾਈ ਰੱਖਣ ਵਿੱਚ ਨਾਇਕਾਂ ਵਾਲਾ ਰੋਲ ਅਦਾ ਕੀਤਾ ਹੈ।
FMCSA ਨੇ ਨਿਯਮਾ ਵਿੱਚ ਇਹ ਬਦਲਾਅ ਤਕਰੀਬਨ 8000 ਲੋਕਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਹੈ, ਇਹਨਾਂ ਵਿੱਚ ਟਰੱਕਿੰਗ ਬਿਜ਼ਨੈਸ, ਟਰੱਕ ਡਰਾਇਵਰ, ਲਾਅ ਇੰਫੋਰਸਮੈਂਟ ਅਤੇ ਸੇਫਟੀ ਗਰੁੱਪ ਦੇ ਲੋਕ ਵੀ ਸ਼ਾਮਿਲ ਸਨ।
Based on the detailed public comments and input from the American people, FMCSA’s final rule on hours of service offers four key revisions to the existing HOS rules:
- The Agency will increase safety and flexibility for the 30-minute break rule by requiring a break after 8 hours of consecutive driving and allowing the break to be satisfied by a driver using on-duty, not driving status, rather than off-duty status.
- The Agency will modify the sleeper-berth exception to allow drivers to split their required 10 hours off duty into two periods: an 8/2 split, or a 7/3 split—with neither period counting against the driver’s 14‑hour driving window.
- The Agency will modify the adverse driving conditions exception by extending by two hours the maximum window during which driving is permitted.
- The Agency will change the short-haul exception available to certain commercial drivers by lengthening the drivers’ maximum on‑duty period from 12 to 14 hours and extending the distance limit within which the driver may operate from 100 air miles to 150 air miles.