ਦੋ ਬਹੁਤ ਹੀ ਤਜਰਬੇਕਾਰ ਐਰੋਸਪੇਸ ਅਤੇ ਰੇਸਿੰਗ ਲੀਡਰਜ਼ ਨੇ ਇਸ ਤਕਨਾਲੋਜੀ ਨੂੰ ਸੜਕਾਾਂ ਤੇ ਦੌੜ ਰਹੇ ਕਲਾਸ 8 ਟਰੱਕ/ ਟਰੇਲਰਜ਼ ਨੂੰ ਡੀਜ਼ਾਈਨ ਟੈਸੱਟਿੰਗ ਅਤੇ ਉਤਪਾਦਨ ਲਈ ਸਫ਼ਲਤਾ ਪੂਰਵਕ ਵਰਤਿਆ ਹੈ।
ਇੱਕ ਗਲਤ ਭਰਮ ਪਾਲਿਆ ਜਾਂਦਾ ਹੈ ਕਿ ‘ਟਰੇਲਰ ਸਾਈਡ ਸਕਰਟ’ ਅਤੇ ‘ਅੰਡਰ ਟਰੇ ਸਿਸਟਮ’ ਇੱਕ ਹੀ ਪ੍ਰਾਪਤੀ ਕਰਦੇ ਹਨ। ਅਸਲ ਵਿੱਚ ਸਾਈਟ ਸਕਰਟਸ ਏਅਰ ਫਲੋ ਨੂੰ ਟਰੇਲਰ ਐਕਸਲਜ਼ ਨਾਲ ਟਕਰਾਉਣ ਤੋ ਰੋਕਦੇ ਹਨ ਜਦ ਕਿ ਅੰਡਰ ਟਰੇ ਸਿਸਟਮ ਹਵਾ ਨੂੰ ਖਿੱਚ ਕੇ ਟਰੇਲਰ ਪਿੱਛੋ ਲੋ ਪਰੈਸ਼ਰ ਵਿੱਚ ਰੀਡਾਇਰੈਕਟ ਕਰਦਾ ਹੈ। ਸਿੱਟੇ ਵੱਜੋ ਫਿਊਲ ਦੀ ਬੱਚਤ ਵਿੱਚ ਕਾਫੀ ਵਾਧਾ ਹੁੰਦਾ ਹੈ।
ਸਮਾਰਟ ਟਰੱਕ ਐਰੋਸਪੇਸ ਇੰਜਨੀਅਰਜ਼ ਨੇ ਇਸ ਅੰਡਰ ਟਰੇ ਸਿਸਟਮ ਵਿੱਚ ਸੁਧਾਰ ਕਰਕੇ ਸੜਕਾ ਤੇ ਚੱਲ ਰਹੇ ਕਲਾਸ 8 ਟਰੱਕਸ ਦੀ ਡਰੈਗ ਡਰਾਮੈਟੇਕਲੀ ਘਟਾ ਕੇ ਫਿਊਲ ਅਫੀਸ਼ੈਂਸੀ ਵਿੱਚ ਵਾਧਾ ਕੀਤਾ ਹੈ। ਲੇਟ 2009 ਵਿੱਚ ਖੋਜ ਅਤੇ ਡੀਵੈਲਪਮੈਂਟ ਸ਼ੁਰੁ ਕਰਕੇ ਪਰੋਟੋਟਾਈਪ ਦੀ 2011 ਵਿੱਚ ਪੂਰੀ ਤਰਾਂ ਕਮਰਸ਼ੀਅਲ ਪਰੋਡਕਸਨ ਸ਼ੁਰੂ ਹੋ ਗਈ ਸੀ।
ਇਹ ਫਿਊਲ ਬਚੱਤ ਵਾਲੀ ਅਤੇ ਛਅ੍ਰਭ ਦੇ ਮਾਪ ਦੰਡਾ ਤੇ ਖਰੀ ਉਤਰਨ ਵਾਲੀ “ਐਰੋਡਾਇਨਾਮਿਕ ਸਲਿਊਸ਼ਨ” ਓਫਅ ਸਮਾਰਟ ਵੇ ਅਤੇ ਏਅਰ ਰੀਸੋਰਸਜ਼ ਬੋਰਡ ਦੁਆਰਾ ਐਪਰੂਵਡ ਅਤੇ ਸਰਟੀਫਾਈਡ ਹੈ। ਸਮਾਰਟ ਟਰੱਕਸ ਟਰੇਲਰ ਅੰਡਰ ਟਰੇ ਸਿਸਟਮ ਤੁਹਾਡੀ ਐਰੋਡਾਇਨਾਮਿਕ ਪੁਰਜ਼ਿਆ ਬਾਰੇ ਸੋਚ ਬਦਲ ਦੇਵੇਗਾ। ਇਹ ਡਰੈਸ ਵਿੱਚ 10 ਤੋ 15 ਪ੍ਰਤੀਸ਼ਤ ਅਤੇ ਫਿਊਲ ਵਿੱਚ 5 ਤੋ 8 ਪ੍ਰਤੀਸ਼ਤ ਬਚੱਤ ਕਰਦਾ ਹੈ।
ਸਮਾਰਟ ਟਰੱਕ ਦੇ ਫਾਊਂਡਰ ਅਤੇ ਸੀ.ਈ.ੳ. ਮਾਈਕ ਹੈਂਡਰਸਨ ਨੂੰ ਮਿਕਸ ਅਤੇ ਏਅਰ ਕਰਾਫਟ ਡੀਵੈਲਪਮੈਂਟ ਪਰਾਜੈਕਟਸ ਦਾ ਤਜਰਬਾ ਹੈ। ਉਸਨੇ 32 ਸਾਲ ਬੋਇੰਗ ਵਿੱਚ ਸੁਪਰਸੋਨਿਕ ਏਅਰਕਰਾਫਟ ਪ੍ਰਗਰਾਮ ਦੇ ਜਨਰਲ ਮੈਨੇਜਰ ਵੱਜੋ ਬਿਤਾਏ ਹਨ। ਹੁਣ ਇਹੀ ਤਕਨਾਲੋਜੀ ਗਰਾਊਂਡ ਵਹੀਕਲਜ਼ ਜਿਵੇ ਨੈਸਕਾਰ, ਇੰਡੀਕਾਰ ਅਤੇ ਫੋਰਡ ਆਦਿ ਵਿੱਚ ਅਤੇ ਕਲਾਸ ਟਰੇਲਰਜ਼ ਵਿੱਚ ਵਰਤੀ ਜਾ ਰਹੀ ਹੈ।
2011 ਵਿੱਚ ਸਮਾਰਟ ਨੇ ਆਪਣੇ ਕਨੇਡਾ ਦੇ ਇੱਕੋ ਇੱਕ ਡਿਸਟਰੀਬਯੂਟਰ ਨਾਲ ਹਿੱਸੇਦਾਰੀ ਕਰ ਲਈ। ਸਮਾਰਟ ਟਰੱਕ ਕਨੇਡਾ ਦਾ ਦੇਸ਼ ਵਿੱਚ ਇੱਕ ਸ਼ਕਤੀ ਡੀਲਰ ਨੈੱਟ ਵਰਕ ਹੈ। ਉਤਪਾਦਨ ਲਗਾਤਾਰ ਵਧ ਰਿਹਾ ਹੈ ਅਤੇ ਇਹ ਪਿੱਛਲੇ ਸਾਲ ਨਾਲੋ 4 ਗੁਣਾ ਹੈ। ਸਮਾਰਟ ਟਰੱਕ ਅੰਡਰ ਟਰੇ ਸਿਸਟਮ ਹੰਢਣਸਾਰ ਹੈ, ਅਸਾਨੀ ਨਾਲ ਲਗਾਇਆ ਜਾ ਸਕਦਾ ਹੈ ਅਥੇ ਪਰਫਾਰਮੈਂਸ ਬਹੁਤ ਵਧੀਆ ਹੈ।